Nojoto: Largest Storytelling Platform

ਦੱਸ ਕੀ ਦੱਸਾਂ ਤੇਰੇ ਨਾਲ ਹੋਏ ਉਸ ਪਿਆਰ ਬਾਰੇ ਜੋ ਸਰਦ ਰੁੱਤ

ਦੱਸ ਕੀ ਦੱਸਾਂ ਤੇਰੇ ਨਾਲ ਹੋਏ ਉਸ ਪਿਆਰ ਬਾਰੇ ਜੋ ਸਰਦ ਰੁੱਤ ਦੇ ਦਿਨ ਵਰਗਾ ਸੀ 
ਜਿਸ ਦੀ ਕਿਰਨ ਆਈ ਤੇ ਸੀ
ਪਰ ਆਉਂਦੀ ਆਉਂਦੀ ਜਲਦੀ ਚਲੀ ਗਈ ਉਸ ਵਿੱਚ ਖਿੱਲਖਿੱਲਾਹਟ ਦੀ ਬਿਜਾਏ ਧੁੰਦ ਦੀ ਝਿਲਮਿਲਾਹਟ ਸੀ ਥੋੜੀ ਹਲਕੀ ਜਹੀ ਕੋਹਰੇ ਦੀ ਮਿਲਾਵਟ ਸੀ!

©Pagal Shayar 
  #alone #Winter #jhilmilahat #pyaar #pehlapyaar #ishq #mahobbat #fog #Kismat  कुमार रंजीत (मनीषी) Sujata jha Prajwal Bhalerao Shikha Sharma swetu  Sujata jha pavan sen Aman verma कुमार रंजीत (मनीषी) Prajwal Bhalerao