Nojoto: Largest Storytelling Platform

ਮੰਜ਼ਿਲ ਵੱਲ ਦਾ ਮੁਸਾਫ਼ਿਰ ਸਾ, ਹਾਲਾਤਾਂ ਨੇ ਕੀ ਬਣਾ ਛੱਡਿ

ਮੰਜ਼ਿਲ ਵੱਲ ਦਾ ਮੁਸਾਫ਼ਿਰ ਸਾ,

ਹਾਲਾਤਾਂ ਨੇ ਕੀ ਬਣਾ ਛੱਡਿਆ,

ਮੈਂ ਕਿਸੇ ਦੀ ਮੌਤ ਤੇ ਰੋਂਦਾ ਨਾ ਸਾ,

ਪਰ ਤਕਦੀਰਾਂ ਨੇ ਰਵਾ ਛੱਡਿਆ।।

ਪ੍ਰਕਾਸ਼ ਕੰਬੋਜ  #insta- #Parkash_kamboz
ਮੰਜ਼ਿਲ ਵੱਲ ਦਾ ਮੁਸਾਫ਼ਿਰ ਸਾ,

ਹਾਲਾਤਾਂ ਨੇ ਕੀ ਬਣਾ ਛੱਡਿਆ,

ਮੈਂ ਕਿਸੇ ਦੀ ਮੌਤ ਤੇ ਰੋਂਦਾ ਨਾ ਸਾ,

ਪਰ ਤਕਦੀਰਾਂ ਨੇ ਰਵਾ ਛੱਡਿਆ।।

ਪ੍ਰਕਾਸ਼ ਕੰਬੋਜ  #insta- #Parkash_kamboz