Nojoto: Largest Storytelling Platform
parkashkamboj3645
  • 43Stories
  • 158Followers
  • 442Love
    0Views

Parkash Kamboj

Follow me on Instagram- Parkash_kamboj_01 FB- Parkash kamboj

https://www.instagram.com/p/BoENUYFBw1p/?utm_source=ig_share_sheet&igshid=uan0nlb9t3r7

  • Popular
  • Latest
  • Video
d7528a8427443025bc3cd4adf4725bad

Parkash Kamboj

 #kavita #poem #nazam #gazel
d7528a8427443025bc3cd4adf4725bad

Parkash Kamboj

दिसंबर का महीना   ਫੁੱਲ ਦੀ ਕਲੀ ਨੋਚ ਦਿੱਤੀ ਤੂੰ ਨੋਹਾਂ ਨਾਲ,

ਜਾਨਵਰ ਪਿਆ ਲੱਗੇ ਤੂੰ ਇਨਸਾਨ ਤੇ ਨਹੀਂ,


ਪ੍ਰਕਾਸ਼ ਕੰਬੋਜ

d7528a8427443025bc3cd4adf4725bad

Parkash Kamboj

ਲੋਕੀ ਰੋਲਾ ਪਾ-ਪਾ ਪੁੱਛਦੇ ਦੱਸ ਕੀ ਹੋਇਆ ਏ ਸ਼ਾਇਰ,

ਕੋਈ ਕੀ ਜਾਣੇ ਰਾਤੀ ਕਿੰਨਾ ਰੋਇਆ ਏ ਸ਼ਾਇਰ।।


ਪ੍ਰਕਾਸ਼ ਕੰਬੋਜ

d7528a8427443025bc3cd4adf4725bad

Parkash Kamboj

ਉਹ ਕੀ ਜਾਣਨ ਜੋ ਧਰਮ ਦੇ ਠੇਕੇਦਾਰ,

ਅਸੀਂ ਮੁੱਦਤਾਂ ਤੋਂ ਹੀ ਹਾਂ ਰੂਹਾਂ ਦੇ ਯਾਰ,

ਪੰਡਿਤ ਫਾਦਰ ਇੱਕੋ ਥਾਂ ਸੱਜਦਾ ਕਰਨਗੇ,

ਵੇਖੀ ਮਿਲ ਬੈਹਦੇ ਮੁਹੰਮਦ ਤੇ ਸਰਦਾਰ।।


ਪ੍ਰਕਾਸ਼ ਕੰਬੋਜ #ਕਵਿਤਾ #ਕਲਮ_ਦੇ_ਆਸ਼ਿਕ #ਅਦਬ

#ਕਵਿਤਾ #ਕਲਮ_ਦੇ_ਆਸ਼ਿਕ #ਅਦਬ

d7528a8427443025bc3cd4adf4725bad

Parkash Kamboj

ਉਹਨੂੰ ਜ਼ਰੂਰ ਪਿੰਜਰੇ ਨਾਲ ਮੁਹੱਬਤ ਹੋ ਗਈ ਹੋਣੀ ਏ,

ਨਹੀਂ ਤਾ ਪੰਛੀ ਕਿੰਜ਼ ਉੱਡਣਾ ਭੁੱਲ ਸਕਦਾ।।


ਪ੍ਰਕਾਸ਼ ਕੰਬੋਜ #ਕਵਿਤਾਵਾਂ

#ਕਵਿਤਾਵਾਂ

d7528a8427443025bc3cd4adf4725bad

Parkash Kamboj

ਮੇਰਾ ਦਿਲ ਕਰਦਾ ਮੈਂ ਵੀ ਅੱਖਰ ਹੋਵਾ,

ਕਿਸੇ ਹੀਰ ਦੇ ਹੱਥਾ ਦਾ ਮੁਕੱਦਰ ਹੋਵਾ,

ਕੋਈ ਟੁੱਟੇ ਨੂੰ ਵੀ ਜੇ ਰੱਖੇ ਦਿਲ ਅੰਦਰ,

ਮੈਂ ਫਿਰ ਟੁੱਟਿਆ ਹੋਇਆ ਪੱਤਰ ਹੋਵਾ,

ਉਹ ਗੱਲਵੱਕੜੀ ਪਾਵੇ ਮੋਮ ਬਣ ਜਾਵਾ,

ਉਂਜ ਸਾਰੀ ਉਮਰੇ ਭਾਵੇ ਪੱਥਰ ਹੋਵਾ।

ਪ੍ਰਕਾਸ਼ ਕੰਬੋਜ

d7528a8427443025bc3cd4adf4725bad

Parkash Kamboj

ਕਰਦੇ ਹਾਂ ਝੁੱਕ ਕੇ ਸਲਾਮ ਇਸ਼ਕ ਦੀ ਸਵੇਰ ਨੂੰ,

ਦੂਰੋ ਆਇਆ ਚਾਨਣ ਨਾਲ ਲੈ ਗਿਆ ਹਨੇਰ ਨੂੰ।


ਪ੍ਰਕਾਸ਼ ਕੰਬੋਜ #ਝੱਲੇ #ਬੰਦੇ

#ਝੱਲੇ #ਬੰਦੇ

d7528a8427443025bc3cd4adf4725bad

Parkash Kamboj

ਮੇਰੀ ਕਲਮ ਚੋਂ ਅੱਖਰ ਉੱਗਣਗੇ, 
ਕਦੇ ਵੀ ਬੰਜ਼ਰ ਹੋ ਨਹੀਂ ਸਕਦੀ,
ਜ਼ਜਬਾਤ ਫੁੱਟਦੇ ਰਹਿਣੇ ਚੰਮ ਵਿਚੋਂ,
ਰੂਹ ਕਦੇ ਵੀ ਖੰਡਰ ਹੋ ਨਹੀਂ ਸਕਦੀ।।

ਪ੍ਰਕਾਸ਼ ਕੰਬੋਜ #poetry #kavita #song #story #writers #books
d7528a8427443025bc3cd4adf4725bad

Parkash Kamboj

ਚੁੱਪ ਕਰਕੇ ਮੇਰੇ ਕੋਲੋਂ ਉੱਠ ਆਉਣਾ, ਠੀਕ ਨਹੀਂ,

ਤੇਰਾ ਕਿਸੇ ਹੋਰ ਲਈ ਮੁਸਕਰਾਉਣਾ, ਠੀਕ ਨਹੀਂ।

ਪ੍ਰਕਾਸ਼ ਕੰਬੋਜ #ਕਵਿਤਾ

#ਕਵਿਤਾ

d7528a8427443025bc3cd4adf4725bad

Parkash Kamboj

 #onlypoetrylover
loader
Home
Explore
Events
Notification
Profile