"ਕੁਦਰਤ ਦੇ ਸਰੋਤਾ ਦੀ ਦੁਰਵਰਤੋਂ ਇਨਸਾਨੀ ਹੋਂਦ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗੀ|" ਗਵਾਚੀ ਹੋਈ ਚੀਜ਼ ਤਾਂ ਲੱਭ ਜਾਂਦੀ ਹੈ,ਪਰ ਪਾਣੀ..............| ਸੂਰਜ ਅੱਗ ਦੇ ਗੋਲੇ ਬਰਸਾਵੇਗਾ ਬੰਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਵੇਗਾ| "ਲੱਧੜ"ਪਾਣੀ ਕਿਸੇ ਫੈਕਟਰੀ ਦੀ ਉਪਜ ਨਹੀਂ, ਦੱਸ ਤੇਰਾ ਜਵਾਕ ਪਿਆਸ ਕਿਥੋਂ ਬੁਝਾਵੇਗਾ? "ਕੁਦਰਤ ਦੇ ਸਰੋਤਾ ਦੀ ਦੁਰਵਰਤੋਂ ਇਨਸਾਨੀ ਹੋਂਦ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗੀ|" ਗਵਾਚੀ ਹੋਈ ਚੀਜ਼ ਤਾਂ ਲੱਭ ਜਾਂਦੀ ਹੈ,ਪਰ ਪਾਣੀ..............| ਸੂਰਜ ਅੱਗ ਦੇ ਗੋਲੇ ਬਰਸਾਵੇਗਾ ਬੰਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਵੇਗਾ| "ਲੱਧੜ"ਪਾਣੀ ਕਿਸੇ ਫੈਕਟਰੀ ਦੀ ਉਪਜ ਨਹੀਂ,