26ਜਨਵਰੀ (January) ਹੁਣ ਅੰਤ ਹੌਵਣ ਗਏ ਹੁਣ ਭੱਗਤ ਸਿੰਘ ਜੱਮਣ ਗਏ ਹੁਣ ਸੰਤ ਭਿੰਡਰਾਂ ਵਾਲੇ ਆਵਣ ਗਏ ਹੁਣ ਜੁਬਾਨਾਂ ਨਹੀ,ਹੱਥਿਆਰ ਚੱਲਣ ਗਏ ਹੁਣ ਗਾਂਧੀਵਾਦ ਨਹੀ,ਇਨਕਲਾਬੀ ਦੱਸਣ ਗਏ ਹੁਣ ਦਿੱਲੀਏ ਕਿੰਗਰੇ ਮਜ਼ਬੂਤ ਕਰਲੌ ਪੰਜਾਬੀ ਨੱਚਣ ਗਏ ©Singh Baljeet malwal Singh Baljeet Malwal✍ #kisaanmajdoorektajindabad #Kisandiwas #kisanprotest #majdoor #Time