ਕਦੇ ਲਗੇ ਤੂੰ ਉਸ ਪਾਰ , ਮੈਂ ਤੈਨੂੰ ਟੋਹਵਾ ਇਸ ਪਾਰ । ਮੈਂ ਤੈਨੂੰ ਲੱਭਿਆ ਹਮੇਸ਼ਾ ਬਾਹਰ, ਤੇ ਤੂੰ ਤਾਂ ਅੰਦਰ ਰਚਿਆ ਹਰ ਸਾਹ ਨਾਲ। ©Harkanwaljit Kaur #RaysOfHope #wg