Nojoto: Largest Storytelling Platform
harkanwaljitkaur3552
  • 46Stories
  • 28Followers
  • 515Love
    2.2KViews

insta@souls_roar

.......

  • Popular
  • Latest
  • Video
b2e072516c2986f56cb876d6f23568d3

insta@souls_roar

ਹੁਣ ਤੈਨੂੰ ਔੜ ਚਾਹੀਦੀ ਏ,
ਮਹੀਨਿਆ ਬਦੀ ਤੂੰ ਬਰਸਾਤ ਮੰਗਦਾ ਆਇਆ ਏ।
ਕੁਦਰਤ ਆਪਣੇ ਸੁਭਾਅ ਨਾਲ ਚਲਦੀ ਹੈ,
ਤੇਰੀ ਸਹੂਲਤ ਨਾਲ ਨਹੀਂ।

©Harkanwaljit Kaur #Grayscale
b2e072516c2986f56cb876d6f23568d3

insta@souls_roar

ਤੂੰ ਖਿੜ 
ਚਿਕੜ ਤੋਂ ਉਪਰ ਹੋ ਕੇ ਖਿੜ ,
ਇਹ ਸਭ ਕਿਸੇ ਵਕਤ ਬਹੁਤ ਹੇਠਾਂ
ਰਹਿ ਜਾਣਾ।

©Harkanwaljit Kaur #Mulaayam
b2e072516c2986f56cb876d6f23568d3

insta@souls_roar

ਤੂੰ ਜ਼ਮੀਨੀ ਦਾਇਰੇ ਵਿੱਚ ਤਾਂ ਕੋਹਾ ਦੂਰ ਏ,
ਪਰ ਦਿਲ ਦਾ ਦਾਇਰਾ ਤੇਰੇ ਤੋਂ ਸ਼ੁਰੂ ਹੋ ਕੇ 
ਤੇਰੇ ਤੱਕ ਹੀ ਹੈ।

©Harkanwaljit Kaur #roseday
b2e072516c2986f56cb876d6f23568d3

insta@souls_roar

ਚੰਨ ਹੈ ਲੁਕਿਆ ਲੁਕਿਆ,
ਮੌਸਮ ਹੈ ਰੁਸਿਆ ਰੁਸਿਆ।
ਚੈਨ ਨਾ ਕਰਾਰ ,
ਹਰ ਪਲ ਹੈ ਇੰਤਜ਼ਾਰ  ।

©Harkanwaljit Kaur #chaand
b2e072516c2986f56cb876d6f23568d3

insta@souls_roar

ਤੂੰ ਪ੍ਰੇਮ ਦਾ ਬਣਾਇਆ ਹੈ,
ਕੋਈ ਚਾਅ ਨਹੀਂ ਤੈਨੂੰ ।
ਮੈਂ ਤੈਨੂੰ ਤੱਕਦਾ ਆ ਪਰ 
ਤੇਰੇ ਵਰਗਾ ਕਤਰਾ ਵੀ ਨਹੀਂ

©Harkanwaljit Kaur #janmashtami
b2e072516c2986f56cb876d6f23568d3

insta@souls_roar

ਕੈਦ ਕਰ ਲਿਆ ਲਹਮਿਆ ਨੂੰ ,
ਸ਼ਾਇਦ ਫਿਰ ਤੋਂ ਬੋਲ ਪੈਣ।

©Harkanwaljit Kaur
  #yaadein
b2e072516c2986f56cb876d6f23568d3

insta@souls_roar

ਰੌਸ਼ਨੀ ਦੀ ਤਲਾਸ਼ ਵਿੱਚ, 
ਰੌਸ਼ਨੀ ਨਾਲ ਰੌਸ਼ਨ ਹੋ ਗਏ ਆ।

©Harkanwaljit Kaur #Chhavi
b2e072516c2986f56cb876d6f23568d3

insta@souls_roar

ਖਿੜਕੀ ਸਿਰਹਾਣੇ ਬੈਠੇ 
ਉਡੀਕ ਰਹੀ ਰਾਹ,ਖੌਰੇ ਕੋਈ ਆ ਜੇ।
ਫਿਰ ਇਹ ਕਿਤਾਬ, ਕੌਫੀ ਉਥੇ ਹੀ ਛੁੱਟ ਜਾਏ।

©Harkanwaljit Kaur #Life

13 Love

b2e072516c2986f56cb876d6f23568d3

insta@souls_roar

ਕਿਤਾਬਾਂ ਤੋਂ ਵਿਹਲ ਮਿਲੇ ਤਾਂ ,
ਦਿਲ ਦੇ ਪੰਨੇ ਫਰੋਲ ਲਈ।
ਕਹਾਣੀਆਂ ਇੱਥੇ ਵੀ ਬਥੇਰੀਆਂ
ਅਣ-ਪੜ੍ਹੀਆਂ ਪਈਆਂ ਨੇ।

©Harkanwaljit Kaur #Books #ਦਿਲ_ਦੀਆਂ_ਕਹਾਣੀਆਂ

#Books #ਦਿਲ_ਦੀਆਂ_ਕਹਾਣੀਆਂ #ਜੀਵਨ

15 Love

b2e072516c2986f56cb876d6f23568d3

insta@souls_roar

ਸਕੂਨ,ਪਿਆਰ,ਆਰਾਮ,ਘਰ.....
ਸਭ ਇਕੋ ਸ਼ਬਦ ਵਿਚ ਕਹਾਂ ਤਾਂ 
"ਤੂੰ"।

©Harkanwaljit Kaur #ਤੂੰ

#ਤੂੰ #ਜੀਵਨ

13 Love

loader
Home
Explore
Events
Notification
Profile