Nojoto: Largest Storytelling Platform

ਕਦੇ ਲਗੇ ਤੂੰ ਉਸ ਪਾਰ , ਮੈਂ ਤੈਨੂੰ ਟੋਹਵਾ ਇਸ ਪਾਰ । ਮੈ

ਕਦੇ ਲਗੇ ਤੂੰ ਉਸ ਪਾਰ ,
ਮੈਂ ਤੈਨੂੰ ਟੋਹਵਾ ਇਸ ਪਾਰ ।

 ਮੈਂ ਤੈਨੂੰ ਲੱਭਿਆ ਹਮੇਸ਼ਾ ਬਾਹਰ,
ਤੇ ਤੂੰ ਤਾਂ ਅੰਦਰ ਰਚਿਆ ਹਰ ਸਾਹ ਨਾਲ।

©Harkanwaljit Kaur #RaysOfHope #wg
ਕਦੇ ਲਗੇ ਤੂੰ ਉਸ ਪਾਰ ,
ਮੈਂ ਤੈਨੂੰ ਟੋਹਵਾ ਇਸ ਪਾਰ ।

 ਮੈਂ ਤੈਨੂੰ ਲੱਭਿਆ ਹਮੇਸ਼ਾ ਬਾਹਰ,
ਤੇ ਤੂੰ ਤਾਂ ਅੰਦਰ ਰਚਿਆ ਹਰ ਸਾਹ ਨਾਲ।

©Harkanwaljit Kaur #RaysOfHope #wg