Nojoto: Largest Storytelling Platform

ਖੁਸ ਮਿਜਾਜ ਚਿਹਰੇ ਵੀ ਕਈ ਗਮ ਲਕੋਈ ਬੈਠੇ ਨੇ। ਕੁਝ ਆਪਣੇ ਤ

ਖੁਸ ਮਿਜਾਜ ਚਿਹਰੇ ਵੀ ਕਈ ਗਮ ਲਕੋਈ ਬੈਠੇ ਨੇ। 
ਕੁਝ ਆਪਣੇ ਤੇ ਕੁਝ ਆਪਣਿਆਂ ਦੇ ਦਰਦ ਸਮੋਈ ਬੈਠੇ ਨੇ। 

ਹੱਸਦੇ ਚਿਹਰੇ ਸਭ ਨੂੰ ਭਾਉਂਦੇ ਨੇ ਪ੍ਰੀਤ
ਤਾਂ ਹੀ ਬਾਹਲੇ ਇਸ ਸਿੰਗਾਰ ਦੇ ਹੋਈ ਬੈਠੇ ਨੇ। 

ਅਕਸਰ ਚਿਹਰੇ ਤਾਂ ਸਭ ਪੜ ਲੈਂਦੇ ਜੇ ਪੜਨਾ ਹੀ ਤਾਂ 
ਦਿਲ ਨੂੰ ਪੜ ਜਿਸ ਚ ਕਈ ਰਾਜ ਦਫਨ ਹੋਈ ਬੈਠੇ ਨੇ।
©padda_cheema #raaz #face #ਚਿਹਰੇ

#raaz #face #ਚਿਹਰੇ #ਸ਼ਾਇਰੀ