Nojoto: Largest Storytelling Platform

ਅੱਜ ਖੜ੍ਹਕੇ ਤੱਕਿਆ ਵਾਰੀ ਚੋਂ, ਨਾ ਸੱਜਣ ਦਿਖਾਈ ਦਿੱਤੇ,ਮੈਨ

ਅੱਜ ਖੜ੍ਹਕੇ ਤੱਕਿਆ ਵਾਰੀ ਚੋਂ, ਨਾ ਸੱਜਣ ਦਿਖਾਈ ਦਿੱਤੇ,ਮੈਨੂੰ ਲਗਦਾ ਉਨ੍ਹਾਂ ਨੇ ਰਾਹ ਬਦਲ ਲਏ ਨੇ, 
ਸੋਚਦਾਂ ਹਾਂ ਹਜੇ ਤੱਕ  ਤਾਂ ਕੋਈ ਗ਼ਲਤੀ ਵੀ ਨੀਂ ਕੀਤੀ, 
ਰੱਬ ਜਾਣੇ ਰੱਬ ਵਰਗੇ ਕਿਉਂ, ਖ਼ਾਮ ਖਾਂ ਬਦਲ ਗਏ ਨੇ !!
!!ਸ਼ਾਇਰ ਅੰਮ੍ਰਿਤ !! #ਖਾਮ ਖਾਂ ਬਦਲ ਗਏ ਨੇ

shayaramrit1808

Shayar Amrit

New Creator

#ਖਾਮ ਖਾਂ ਬਦਲ ਗਏ ਨੇ #ਸ਼ਾਇਰੀ