“ਅਪਰਾਧ ਰਾਜਸੱਤਾ ਦਾ ਇੱਕ ਸਾਧਨ? ” ਅਪਰਾਧ ਮਾਰ-ਕੁੱਟ ਚੋਰੀ ਡਾਕਾ ਤਾਂ ਸੱਤਾ ਦਾ ਇੱਕ ਸਾਧਨ ਹੈ। ਇਹ ਉਹ ਸਾਧਨ ਹੈ ਜਿਸ ਤੇ ਸਵਾਰ ਹੋ, ਕੇ ਕੁੱਝ ਸ਼ਾਤਿਰ ਤੇ ਅਮੀਰ ਲੋਕਾਂ ਨੇ ਕਾਨੂੰਨ ਤੇ ਰਾਜ ਤੰਤਰ ਦੀ ਨੀਂਹ ਰੱਖੀਂ। ਇਕ ਸੌਖਾ ਰਾਹ ਲੱਭ ਲਿਆ ਕਿਸੇ ਇਨਸਾਨੀ ਜ਼ਿੰਦਗੀ ਨੂੰ ਆਪਣੇ ਨਿਚੇ ਕੰਮ ਕਰਵਾਉਣ ਦਾ। ਜੇਕਰ ਤੁਸੀਂ ਚੋਰ ਲੁਟੇਰੇ ਡਾਕੂ ਲੁਟੇਰਿਆਂ ਤੋਂ ਬਚਣਾ ਹੈ ਤੁਹਾਨੂੰ ਇਹ ਪਾਲਣਾ ਕਰਨਾ ਪਵੇਗਾ ਅਤੇ ਅਸੀਂ ਤੁਹਾਨੂੰ ਸੁਰੱਖਿਆ ਮੁਹਈਆ ਕਰਵਾਏਗਾ ਇਸ ਤਰੀਕੇ ਨਾਲ ਅਮੀਰ ਲੋਕਾਂ ਨੇ ਰਾਜ ਤੰਤਰ ਦੀ ਖੋਜ ਕੀਤੀ। ਮੰਨ ਲਓ ਕੀ ਸ਼ਮਾਜ ਦੇ ਵਿੱਚ ਕੋਈ ਮਾਰ ਕਾਟ ਜਾਂ ਅਪਰਾਧ ਨਾ ਹੁੰਦੇ ਕਿਸੇ ਨੂੰ ਆਪਣੀ ਜਾਣ ਦਾ ਡਰ ਨਾ ਹੁੰਦਾ ਕਿ ਜੋ ਅੱਜ ਰਾਜ ਕਰ ਰਹੇ ਨੇ ਉਹ ਅਜ ਰਾਜ ਚ ਹੁੰਦੇ? ਵਿਸ਼ਵ ਪੱਧਰ ਤੇ ਵੀ ਇਹ ਹੀ ਹੁੰਦਾ ਹੈ ਪਹਿਲੇ ਕਿਸੇ ਵੀ ਦੇਸ਼ ਦਾ ਮਾਹੌਲ ਖਰਾਬ ਕਰੋ ਫਿਰ ਰਾਜ ਤੰਤਰ ਖੜ੍ਹਾ ਕਰ ਦੇਣਾ ਅਤੇ ਉੱਥੇ ਦੇ ਸਾਧਨਾਂ ਦੀ ਲੁੱਟ ਖਸੁੱਟ ਕਰਕੇ ਆਪਣੇ ਦੇਸ਼ ਦੇ ਲੋਕਾਂ ਪਰ ਲੁਟਾ ਦੇਣਾ ਇਹ ਥਉਰੀ ਵਿਸ਼ਵ ਦੇ ਹਰ ਛੋਟੇ ਹਿੱਸੇ ਤੋਂ ਲੈ ਕੇ ਵੱਡੇ ਹਿੱਸੇ ਤੱਕ ਕੰਮ ਕਰ ਰਹੀ ਹੈ ਉਦਾਹਰਣ ਦੇ ਤੌਰ ਤੇ ਅਫਗਾਨਿਸਤਾਨ ਤੁਹਾਡੇ ਸਾਹਮਣੇ ਹੈ। ©Adv..A.S Koura #razz #crimestory