Nojoto: Largest Storytelling Platform

ਥੱਕ ਗਈ ਆ ਜਿੱਤਦੀ ਜਿੱਤਦੀ,ਅਜ ਹਰਨ ਲਗੀ ਆ ਮੈਂ, ਇਸ਼ਕ ਦੀ da

ਥੱਕ ਗਈ ਆ ਜਿੱਤਦੀ ਜਿੱਤਦੀ,ਅਜ ਹਰਨ ਲਗੀ ਆ ਮੈਂ,
ਇਸ਼ਕ ਦੀ dairy ਉਤੇ ਗੰਮ ਦੇ ਅੱਖਰ ਸ਼ੁਰੂ ਕਰਨ ਲੱਗੀ ਆ ਮੈਂ,,,,

ਬਾਪੂ ਮੈਨੂੰ ਮਾਫ ਤੁ ਕਰਦੀ,ਦਿਲ ਅਲਡ ਉਮਰੇ ਮੈਂ ਲਾਲਿਆ ਸੀ,
ਤੇਥੋਂ ਵੀ ਵਦਕੇ ਮੈਂ ਤਾ ਗੱਬਰੂ ਇੱਕ ਚਾਹਲੇਆ ਸੀ,
ਹਰ ਹੱਕ ਓਹਨੂੰ ਸੀ ਦਿੱਤਾ,ਆਵਦਾ ਤਾ ਆਪਾ ਈ ਗਵਾਲੇਆ ਸੀ,
ਕੁਜ ਕ ਪਲਾ ਦੇ ਹਾਸੇ ਪਿੱਛੇ,ਉਮਰਾਂ ਦਾ ਗੰਮ ਕਮਾਲਿਆਂ ਸੀ,
ਏਡੀ ਵੀ ਕੇਡੀ ਗਲਤੀ ਸੀ ਕੀਤੀ,ਜੇ ਪਿਆਰ ਓਹਦਾ ਅਜਮਾਲੇਆ ਸੀ,
ਉਹਦੇ ਨਾਲ ਵਫਾ ਨਬੋਨਦੀ ਨੇ,ਧੋਖਾ ਆਪ ਈ ਖਾਲਿਆ ਸੀ,
ਸਾਡੇ ਪਲੇ ਈ ਸੀ ਹੌਂਕੇ ਰੇਹਗੇ,ਦਿਲ ਸੱਜਣਾ ਨੇ ਤਾ ਹੋਰ ਥਾਂ ਈ ਲਾਲਿਆ ਸੀ,
ਭੁਲਕੇ ਉਹਨਾਂ ਪਿਆਰ ਸਾਡਾ,ਡੇਰਾ ਹੋਰ ਦੇ ਦਿਲ ਚ ਲਾਲਿਆ ਸੀ।।।।।

ਚੱਲ ਕੋਇਨੀ ਹੁਣ ਸਬਕ ਮਿਲਗਿਆ,ਦਿਲ ਨੂੰ ਅਗੇ ਲਇ ਸਮਜਾਲਾਗੇ,,
ਉਹਦੇ ਪਿੱਛੇ ਸੀ ਫਕੀਰਾ ਪੀਰ ਰੁਸਾਲਏ,ਹੁਣ ਉਹਨਾਂ ਨੂੰ ਵੀ ਮਨਾਲਾਂਗੇ,
ਬਾਕੀ ਦੁਨੀਆਂ ਨਾਲ ਤੋੜ ਈ ਦੇਣੇ ਨਾਤੇ ਸਾਰੇ,,
ਬਸ ਹੁਣ ਬੇਬੇ ਬਾਪੂ ਨਾਲ ਪਿਆਰ ਵਦਾਲਾਗੇ,,,
mom dad ਨੂੰ ਹੀ ਚਾਹਲਾਂਗੇ।।।।।

-ਖੁਸ਼ ਕੌਰ✍️..... #chai #ਬੇਬੇ #ਬਾਪੂ #ਦਿਲ #ਜਕੀਨ #ਧੋਖਾ #ਸੱਜਣ

#chai #ਬੇਬੇ #ਬਾਪੂ #ਦਿਲ #ਜਕੀਨ #ਧੋਖਾ #ਸੱਜਣ #ਵਿਚਾਰ