Nojoto: Largest Storytelling Platform

ਜਿਉਂਦੇ ਜੀ ਤੈਨੂੰ ਛੱਡ ਦਵਾਂ ਇਹ ਤੇ ਕਦੇ ਹੋ ਨਹੀ ਸਕਦਾ ਜ

ਜਿਉਂਦੇ ਜੀ ਤੈਨੂੰ ਛੱਡ ਦਵਾਂ 
ਇਹ ਤੇ ਕਦੇ ਹੋ ਨਹੀ ਸਕਦਾ 
ਜੇ ਤੂੰ ਮੇਰੀ ਕਿਸਮਤ ਚ ਹੋਈ 
ਫੇਰ ਮੇਰੇ ਤੋ ਕੋਈ ਖੋ ਨਹੀ ਸਕਦਾ 
❤️ਦਿਲ ਵਿੱਚ ਥਾਂ ਦੇ 
ਖਾਸ ਇੱਕ ਤੇਰੇ ਲਈ 
ਰੱਬ ਨੇ ਬਣਾਏਆ ਤੈਨੂੰ 
ਸੱਚੀ😍 ਬਸ ਮੇਰੇ ਲਈ.
lyrics ✍️ Rav Inder

©Rav Inder Esha mahi Manpreet DEVENDRA KUMAR Aman Verma Hemant Jha
ਜਿਉਂਦੇ ਜੀ ਤੈਨੂੰ ਛੱਡ ਦਵਾਂ 
ਇਹ ਤੇ ਕਦੇ ਹੋ ਨਹੀ ਸਕਦਾ 
ਜੇ ਤੂੰ ਮੇਰੀ ਕਿਸਮਤ ਚ ਹੋਈ 
ਫੇਰ ਮੇਰੇ ਤੋ ਕੋਈ ਖੋ ਨਹੀ ਸਕਦਾ 
❤️ਦਿਲ ਵਿੱਚ ਥਾਂ ਦੇ 
ਖਾਸ ਇੱਕ ਤੇਰੇ ਲਈ 
ਰੱਬ ਨੇ ਬਣਾਏਆ ਤੈਨੂੰ 
ਸੱਚੀ😍 ਬਸ ਮੇਰੇ ਲਈ.
lyrics ✍️ Rav Inder

©Rav Inder Esha mahi Manpreet DEVENDRA KUMAR Aman Verma Hemant Jha
ravimehmi5132

Rav Inder

New Creator