Nojoto: Largest Storytelling Platform
ravimehmi5132
  • 199Stories
  • 90Followers
  • 1.7KLove
    0Views

Rav Inder

✍️song lyrics love singing 🎙️ love music🎵 instagram ravi_mehmi7674

https://youtu.be/qBflsMXAy8s

  • Popular
  • Latest
  • Video
2f13479308d5763bcc7667d147bae894

Rav Inder

ਕੁੱਝ ਅਸੂਲ ਰੱਖੇ ਨੇ ਜਿੰਦਗੀ ਚ 
ਮਾੜੇ ਨੂੰ ਡਰਾਉਣਾ ਨਹੀ 
ਤੇ ਤਕੜੇ ਤੋ ਡਰਨਾ ਨਹੀ 
ਜਿਨ੍ਹਾਂ ਨੂੰ ਸੱਚ ਤੇ ਚੱਲਣ ਦੀ ਆਦਤ ਨਾ ਹੋਵੇ 
ਕਦੇ ਏਹੋ ਜਹੇ ਬੰਦੇਆਂ ਚ ਖੜਨਾ ਨਹੀ 
ਅਣਖ ਨਾਲ ਜੀਣਾ ਜੱਗ ਉੱਤੇ 
ਐਮਈ ਦਬਕੇ ਕਿਸੇ ਤੋ ਰਹਿਣਾ ਨਹੀ 
ਪਿਆਰ ਨਾ ਮੰਗੀ ਜਾਨ ਵੀ ਹਾਜਰ ਆ 
ਪਰ ਰੋਹਬ ਕਿਸੇ ਦਾ ਸਹਿਣਾ ਨਹੀ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

इश्क़ क्या होता है ये कौन बताएगा ਤੇਰੀਆਂ ਭਰੀਆ ਹੋਈਆ ਅੱਖਾ 
ਬਿਆਨ ਕਰਦੀਆ ਮੇਰੇ ਪਿਆਰ ਨੂੰ 
ਸਾਹਮਣੇ ਹੁੰਦੇ ਹੋਏ ਵੀ ਜੋ ਤਰਸਦੀਆ ਨੇ 
ਯਾਰਾ ਮੇਰੇ ਦਿਦਾਰ ਨੂੰ 
ਉਂਝ ਮੇਰੇ ਤੋ ਕਿਹੜਾ ਤੇਰੇ ਬਿਨ ਰਿਹਾ ਜਾਂਦਾ ਏੇ 
ਇਹ ਤੇ ਹੱਲੇ ਕੁੱਝ ਵੀ ਨਹੀ ਆ ਯਾਰਾ 
ਜਿੰਨਾ ਕ ਪਿਆਰ ਬਾਰੇ ਸ਼ਾਇਰੀ ਚ ਕਿਹਾ ਜਾਂਦਾ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

ਜੰਗਲ ਦੇ ਰਾਜੇ ਚੁਣੇ ਨਹੀ ਜਾਂਦੇ 
ਆਪਣੇ ਦੱਮ ਤੇ ਬਣਨਾ ਪੈਂਦਾ ਏ 
ਜਿਥੋ ਡਰ ਕੇ ਭੱਜੇ ਕਤੀੜ ਸਾਰੀ 
ਫੇਰ ਉੱਥੇ ਖੜਨਾ ਪੈਂਦਾ ਏ 
ਫੁਕਰਪੁਣੇ ਚ ਜੋ ਤੁਰੇ ਫਿਰਦੇ 
ਮੈਂ ਮੂੰਹ ਓਹਨਾਂ ਨੂੰ ਲਾਉਂਦਾ ਨਹੀਂ 
ਜਮੀਰ ਮਾਰਕੇ ਜੋ ਅੱਗੇ ਵੱਧਦੇ 
ਮੈਂ ਉਹਨਾਂ ਬੰਦੇਆ ਚ ਆਉਂਦਾ ਨਹੀ
lyrics ✍️ Rav Inder

©Rav Inder
2f13479308d5763bcc7667d147bae894

Rav Inder

ਤੈਨੂੰ ਰੱਬ ਨੇ ਬਣਾਏਆਂ ਮੇਰੇ ਲਈ 
ਹਰ ਦੁੱਖ ਸੁੱਖ ਇਕੱਠੇ ਵੰਡਾਵਾਂਗੇ 
ਮਿਸਾਲ ਬਣਜਾਉ ਆਪਣੇ ਮਰਨ ਤੋ ਬਾਅਦ 
ਆਪਾ ਇੰਨਾਂ ਪਿਆਰ ਜਤਾਵਾਂਗੇ 
ਧੋਖਾ ਸ਼ਬਦ ਨਹੀ ਲਿਖਣਾ ਚਾਹੁੰਦਾ ਮੈ 
ਪੰਨੇ ਲਿਖਣੇ ਜੋ ਪਿਆਰ ਕਹਾਣੀ ਨਾ 
ਤੇਰੇ ਨਾ ਰੂਹ ਤੋ ਜੁੜੇਆ ਮੈ ਯਾਰਾ ਓਏ 
ਮੈਨੂੰ ਅੱਜ ਦਾ ਰਾਂਝਾਂ ਜਾਣੀ ਨਾ
lyrics ✍️ Rav Inder
instagram rav_inder108

©Rav Inder #Love
2f13479308d5763bcc7667d147bae894

Rav Inder

ਸਿਆਣੇ ਸੱਚ ਹੀ ਕਹਿੰਦੇ ਆ 
ਬੱਦਲ ਗੱਜਦੇ ਹੋਣ ਤਾਂ ਕਦੇ ਨਹੀ ਵਰਦੇ 
ਤੇ ਜੇ ਕੁੱਤੇ ਭੌਂਕਦੇ ਹੋਣ ਤਾਂ 
ਸ਼ੇਰ 🦁ਕਦੇ ਸ਼ਿਕਾਰ ਨਹੀ ਕਰਦੇ 
ਜੰਗਲ ਦੇ ਰਾਜੇ ਆ ਛੋਟੇਆ 
ਕਤੀੜਾਂ 🐕‍🦺 ਤੋ ਨਹੀ ਡਰਦੇ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

ਜੀਉਣਾਂ ਨਹੀ ਚੰਗਾ ਲੱਗਦਾ ਤੇਰੇ ਬਿਨ 
ਤੂੰ ਫੇਰ ਵੀ ਕਹਿੰਦੀ ਮੈਨੂੰ ਪਿਆਰ ਨਹੀ ਕਰਦਾ 
ਕਿੰਨੀ ਵਾਰ ਤੇਰੇ ਬਿਨ ਮਰਨ ਦੀਆ ਕਸਮਾਂ ਖਾਦੀਆਂ ਮੈ 
ਤੂੰ ਫੇਰ ਵੀ ਕਹਿੰਦੀ ਤੂੰ ਮੇਰੇ ਉੱਤੇ ਨਹੀ ਮਰਦਾ 
ਲੱਖ ਕੋਸ਼ਿਸ ਕਰਕੇ ਵੀ ਤੈਨੂੰ ਕਦੇ ਭੁਲਾਏਆ ਨਹੀ ਜਾਣਾ 
ਸੋਂਹ ਰੱਬ ਦੀ ਤੈਨੂੰ ਇਨ੍ਹਾਂ ਚਾਹੁੰਦਾ ਮੈ 
ਜੋ ਸਿਰਫ਼ ਮਤਲਬ ਲਈ ਹੀ ਪਿਆਰ ਪਾਉਂਦੇ ਨੇ 
ਯਾਰਾ ਉਨ੍ਹਾਂ ਬੰਦੇਆਂ ਚ ਨਹੀ ਆਉਂਦਾ ਮੈਂ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

ਕੁੱਝ ਚਿਹਰੇ ਹੁੰਦੇ ਮਾਸੂਮ ਜਹੇ 
ਜੋ ਅੰਦਰੋ ਧੋਖੇਬਾਜ ਹੁੰਦੇ 
ਆਪਾ serious ਕਦੇ ਵੀ ਲੈਂਦੇ ਨਾ 
ਉਹਨਾਂ ਦੀਆ ਗੱਲਾਂ ਚ ਕਈ ਨੇ ਰਾਜ ਹੁੰਦੇ 
ਪਿਆਰ ਪੁਰਾਣੇ ਟਾਈਮ ਚ ਨਿਭਦੇ ਸੀ 
ਵਾਅਦੇ ਪੱਕੇ ਘਰ ਸੀ ਕੱਚੇ ਹੁੰਦੇ 
ਜੇ ਹੁਣ ਮਹਿਲਾ ਵਾਲੇ ਵੀ ਹੋ ਜਾਈਏ 
ਪਿਆਰ ਫੇਰ ਵੀ ਨਾ ਏ ਸੱਚੇ ਹੁੰਦੇ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

ਜਿੱਤ ਕੇ ਮੋਰਚਾ ਮੁੜੇ ਘਰਾਂ ਨੂੰ 
ਨਾਰੇ ਲਾਉਂਦੇ ਵੇਖ ਕਿਸਾਨੀ ਦੇ 
ਜਿੰਨਾ ਨੂੰ ਨਸ਼ੇੜੀ ਸਾਬਤ ਕਰਦੇ ਸੀ 
ਦੇਖ ਚਰਚੇ ਉਨਾਂ ਦੀ ਜਵਾਨੀ ਦੇ 
ਅੜ ਕੇ ਹੱਕ ਲੈ ਕੇ ਆਏ ਆਂ 
ਸਾਡੇ ਖੂਨ ਚ ਲਿਖੇਆ ਝੁੱਕਣਾ ਨਹੀ 
ਜਿੰਨੀ ਮਰਜੀ ਰਾਜਨੀਤੀ ਖੇਡ ਲਵੋ 
ਅਣਖ ਨਾਮ ਪੰਜਾਬ ਚੋ ਮੁੱਕਣਾ ਨਹੀ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

saddest moment of 2018 ਹੁਣ ਨਹੀ ਦੇਖਣਾ ਚਾਹੁੰਦਾ ਓਹਨੂੰ 
ਜਿਨੇ ਹਰ ਵਾਰ ਮੈਨੂੰ ਰੁਲਾਏਆ ਏ 
ਕਲਮ ਚੁੱਕੀ ਮੈਂ ਜਿਹਦੇ ਕਰਕੇ 
ਮੈਨੂੰ ਧੋਖੇ ਨੇ ਲਿਖਣਾ ਸਿਖਾਏਆ ਏ 
ਮੁਸ਼ਕਿਲ ਸੀ ਓਹਦੇ ਬਿਨ ਰਹਿਣਾ 
ਇਸ ਗੱਲ ਦਾ ਓਹਨੂੰ ਵੀ ਪਤਾ ਸੀ 
ਮੈ ਟੁੱਟੇਆ ਇਸੇ ਕਰਕੇ ਆ 
ਮੇਰੇ ਪਿਆਰ ਚ ਕਿਉਂਕੀ ਬਫ਼ਾ ਸੀ 
ਦਿਮਾਗ਼ ਲਗਾ ਕੇ ਜੋ ਤੁਰ ਗਏ 
ਮੇਰਾ ਦਿਲ ਵੀ ਓਹਨੇ ਤੋੜੇਆ ਏ 
ਧੰਨਵਾਦ ਕਰਾ ਉਸ ਇਨਸਾਨ ਦਾ ਮੈ 
ਜਿਹਨੇ ਟੁੱਟੇਆਂ ਨੂੰ ਫਿਰ ਤੋ ਜੋੜੇਆ ਏ
lyrics ✍️ Rav Inder
instagram rav_inder108

©Rav Inder
2f13479308d5763bcc7667d147bae894

Rav Inder

ਸੱਭ ਮਿਲ ਜਾਂਦਾ ਜਿੰਦਗੀ ਵਿੱਚ 
ਜੇ ਸਾਫ਼ ਨੀਅਤ ਨਾਲ ਚੱਲੀਏ ਜੀ 
ਰੱਬ ਬਾਂਹ ਫੜਕੇ ਆਪ ਖੜਾਉਂਦਾ 
ਜੇ ਜਗਾਹ ਕਿਸੇ ਦੀ ਨਾ ਮੱਲੀਏ ਜੀ 
ਛੱਡ ਕਿਸੇ ਨੂੰ ਵੇਖ ਕੇ ਸੜਨਾ 
ਜੇ ਆਪਣਾ ਆਪ ਸਵਾਰ ਲਈਏ 
ਉੱਪਰ ਵਾਲੇ ਤੇ ਜੇ ਰੱਖੀ ਆਸ ਹੋਵੇ 
ਚੰਗੇ ਮਾੜੇ ਵੀ ਹੱਸ ਕੇ ਗੁਜ਼ਾਰ ਲਈਏ
lyrics ✍️ Rav Inder
instagram rav_inder108

©Rav Inder #pen
loader
Home
Explore
Events
Notification
Profile