Nojoto: Largest Storytelling Platform

ਮੈ ਇਸ਼ਕ ਚ ਬਰਬਾਦ ਹੋਇਆ ਤੂੰ ਕਿਵੇਂ ਮੈਂਨੂੰ ਸੰਭਾਲੂਗੀ? ਮੈ

ਮੈ ਇਸ਼ਕ ਚ ਬਰਬਾਦ ਹੋਇਆ
ਤੂੰ ਕਿਵੇਂ ਮੈਂਨੂੰ ਸੰਭਾਲੂਗੀ?
ਮੈ ਬਦਨਾਮ ਹੋਇਆ ਇਹ ਗਲੀਆਂ ਚ ਆਕੇ
ਤੂੰ ਕਿਵੇਂ ਬਦਚਲਣ ਕਹਾ ਲੂਗੀ?

©Jasleen Cheema
  #ਕਵਿਤਾ #ਪਿਆਰ #ਦਰਦ #Shayar #ਸ਼ਾਇਰੀ

#ਕਵਿਤਾ #ਪਿਆਰ #ਦਰਦ #Shayar #ਸ਼ਾਇਰੀ #ਸ਼ਾਇਰੀ

125 Views