Nojoto: Largest Storytelling Platform

ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ ਸਾਥੀ ਕੋਈ ਨਹੀ ਜੱਗ ਤੋਂ

ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ
ਸਾਥੀ ਕੋਈ ਨਹੀ ਜੱਗ
ਤੋਂ ਚੱਲਿਆ ਦਾ
ਸਾਡੇ ਪੀਰਾ ਫਕੀਰਾ ਨੇ
ਗੱਲ ਦੱਸੀ ਹਾਸਾ ਸਾਰਿਆ
ਦਾ ਤੇ ਰੋਣਾ ਕੱਲਿਆ
ਦਾ...

©Deep Saini
  #thoughtful