Nojoto: Largest Storytelling Platform

ਹੋਏ ਹੀ ਨਹੀਂ ਤੈਥੋਂ, ਮਨਾਂ ਦੇ ਭਾਰ ਹਲਕੇ...! ਐਵੇ

ਹੋਏ  ਹੀ  ਨਹੀਂ ਤੈਥੋਂ,  ਮਨਾਂ  ਦੇ  ਭਾਰ  ਹਲਕੇ...!

ਐਵੇਂ  ਹੀ  ਕਰ  ਬੈਠਾ, ਲੱਖਾਂ ਹੀ  ਕਾਲ਼ੇ ਵਰਕੇ...!

ਦਰਦਾਂ   ਨੂੰ   ਤੂੰ   ਪੜ੍ਹਦਾ  ਏਂ,  ਤੂੰ   ਪੜਦਾ   ਏਂ,

ਕਦੇ  ਵੇਖ  ਵੀ  ਲਿਆ  ਕਰ ਮਹਿਸੂਸ ਕਰ ਕੇ...!

ਕਿੰਨਾ   ਸ਼ੋਰ   ਹੈ   ਪਤਾ  ਤੈਨੂੰ  ਲੱਗ  ਜਾਣਾ,

ਕਦੇ  ਵੇਖ  ਤੂੰ  ਚੁੱਪ   ਦਾ   ਅਨੁਵਾਦ   ਕਰਕੇ...!

ਤੇਰੇ  ਹੋਣ  ਦਾ  ਨਿੰਦਰ  ਕੋਈ  ਫ਼ਾਇਦਾ  ਨਹੀਂ,

ਤੇਰੇ ਕੋਲ਼ੋ ਤੁਰ ਗਿਆ ਉਹ ਨੱਕੋ-ਨੱਕ ਭਰ ਕੇ...! #ninder
#ਨਿੰਦਰ 
#ਸਿਵਕੁਮਾਰ 
#ਸ਼ਾਇਰੀ
#ਸ਼ਾਇਰੀ  Gopi Radha Mishra S_N_H_ writes Anupriya Das SwaTripathi  singer Pawan Raja 8928525719