Nojoto: Largest Storytelling Platform

ਕੁਝ ਸਿੱਖ ਇਹਨਾਂ ਫੁੱਲਾਂ ਤੋਂ ਜੀਣੇ ਦਾ ਸਬਕ਼ ਸਿਖਾਉਂਦੇ ਨੇ

ਕੁਝ ਸਿੱਖ ਇਹਨਾਂ ਫੁੱਲਾਂ ਤੋਂ ਜੀਣੇ ਦਾ ਸਬਕ਼ ਸਿਖਾਉਂਦੇ ਨੇ !!
ਖੁਸ਼ਬੂ ਵੰਡਦੇ ਖਿੜਦੇ -ਖਿੜਦੇ,  ਹੱਸਦੇ- ਹੱਸਦੇ ਜਿਉਂਦੇ ਨੇ !!
ਸਭ ਕੁਝ ਲੈਕੇ ਅਸੀਂ ਤਾਂ ਭੁਲੀ  ਬੈਠੇ ਆਂ ਰੱਬ ਨੂੰ, 
ਆਹ ਦੇਖ ਉਜਾੜਾਂ ਵਿਚ ਵੀ ਰੱਬ ਦੇ ਹੀ ਗੁਣ ਗਾਉਂਦੇ ਨੇ !! 
ਕੁਝ ਸਿੱਖ ਇਹਨਾਂ ਫੁੱਲਾਂ ਤੋਂ....... ਸ਼ਾਇਰ ਅੰਮ੍ਰਿਤ !! #ਕੁਝ ਸਿੱਖ ਇਹਨਾਂ ਫੁੱਲਾਂ ਤੋਂ

shayaramrit1808

Shayar Amrit

New Creator

#ਕੁਝ ਸਿੱਖ ਇਹਨਾਂ ਫੁੱਲਾਂ ਤੋਂ #ਕਵਿਤਾ