Nojoto: Largest Storytelling Platform

ਜੋ ਰਹਿੰਦੇ ਰੱਬ ਤੋਂ ਡਰਕੇ ਬੰਦੇ ਓਹ ਚੰਗੇ ਰਹਿੰਦੇ ਆ, ਦੇਖਲ

ਜੋ ਰਹਿੰਦੇ ਰੱਬ ਤੋਂ ਡਰਕੇ ਬੰਦੇ
ਓਹ ਚੰਗੇ ਰਹਿੰਦੇ ਆ,
ਦੇਖਲੋ ਜਨਾਬ, ਸਾਹਮਣੇ ਆ ਥੋਡੇ
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ,

ਦੇਖ ਲਵੋ ਹਾਲ ਤੁਸੀ
ਚਾਈਨਾ, ਇਟਲੀ, ਈਰਾਨ ਦਾ
ਭਰ ਗਿਆ ਚੱਪਾ-ਚੱਪਾ ਸਮਸਾਂਨ ਦਾ
ਘਰੇ ਬਹਿਕੇ ਨਾਮ ਲਵੋ ਭਗਵਾਨ ਦਾ
ਸੁਣਿਆ ਏ ਬਾਹਰ ਬੜੇ ਡੰਡੇ ਪੈਂਦੇ ਆ.

ਦੇਖਲੋ ਜਨਾਬ, ਸਾਹਮਣੇ ਆ ਥੋਡੇ 
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ.

ਰੱਖੋ ਪਰਹੇਜ਼, ਕਰੋ ਬਾਹਰ ਜਾਣ ਤੋਂ ਗੁਰੇਜ਼
ਹੱਥ ਵਾਰ-ਵਾਰ ਧੋਵੋ
ਮਾਸਕ, ਰੁਮਾਲਾਂ ਮੂੰਹ ਤੇ ਰੱਖੋ ਬੰਨ ਕੇ
ਡਾਕਟਰ ਜੀ ਵਾਰ-ਵਾਰ ਚੰਗਿਆਂ ਤੋਂ ਚੰਗੇ ਕਹਿੰਦੇ ਆ.

ਦੇਖਲੋ ਜਨਾਬ,ਸਾਹਮਣੇ ਆ ਥੋਡੇ 
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ
ਜਿਹੜੇ ਰਹਿੰਦੇ ਰੱਬ ਤੋਂ ਡਰਕੇ ਬੰਦੇ 
ਓਹ ਚੰਗੇ ਰਹਿੰਦੇ ਆ
ਓਹ ਚੰਗੇ ਰਹਿੰਦੇ ਆ.
/J.kay/ safe rho ,safe ਰੱਖੋ
ਜੋ ਰਹਿੰਦੇ ਰੱਬ ਤੋਂ ਡਰਕੇ ਬੰਦੇ
ਓਹ ਚੰਗੇ ਰਹਿੰਦੇ ਆ,
ਦੇਖਲੋ ਜਨਾਬ, ਸਾਹਮਣੇ ਆ ਥੋਡੇ
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ,

ਦੇਖ ਲਵੋ ਹਾਲ ਤੁਸੀ
ਚਾਈਨਾ, ਇਟਲੀ, ਈਰਾਨ ਦਾ
ਭਰ ਗਿਆ ਚੱਪਾ-ਚੱਪਾ ਸਮਸਾਂਨ ਦਾ
ਘਰੇ ਬਹਿਕੇ ਨਾਮ ਲਵੋ ਭਗਵਾਨ ਦਾ
ਸੁਣਿਆ ਏ ਬਾਹਰ ਬੜੇ ਡੰਡੇ ਪੈਂਦੇ ਆ.

ਦੇਖਲੋ ਜਨਾਬ, ਸਾਹਮਣੇ ਆ ਥੋਡੇ 
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ.

ਰੱਖੋ ਪਰਹੇਜ਼, ਕਰੋ ਬਾਹਰ ਜਾਣ ਤੋਂ ਗੁਰੇਜ਼
ਹੱਥ ਵਾਰ-ਵਾਰ ਧੋਵੋ
ਮਾਸਕ, ਰੁਮਾਲਾਂ ਮੂੰਹ ਤੇ ਰੱਖੋ ਬੰਨ ਕੇ
ਡਾਕਟਰ ਜੀ ਵਾਰ-ਵਾਰ ਚੰਗਿਆਂ ਤੋਂ ਚੰਗੇ ਕਹਿੰਦੇ ਆ.

ਦੇਖਲੋ ਜਨਾਬ,ਸਾਹਮਣੇ ਆ ਥੋਡੇ 
ਕੁਦਰਤ ਨਾਲ ਪੰਗੇ ਬੜੇ ਮਹਿੰਗੇ ਪੈਂਦੇ ਆ
ਜਿਹੜੇ ਰਹਿੰਦੇ ਰੱਬ ਤੋਂ ਡਰਕੇ ਬੰਦੇ 
ਓਹ ਚੰਗੇ ਰਹਿੰਦੇ ਆ
ਓਹ ਚੰਗੇ ਰਹਿੰਦੇ ਆ.
/J.kay/ safe rho ,safe ਰੱਖੋ
nojotouser7610745325

J.kay

New Creator