Nojoto: Largest Storytelling Platform

ਹਰ ਵਾਰ ਨਹੀਂ ਕੀਤਾ ਪਰ ਇਸ ਵਾਰ ਮੇਰਾ ਦਿਲ ਕੀਤਾ ਇਸ ਲਈ ਤੇਰ

ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਇਸ ਤੋਂ ਬਾਅਦ ਸ਼ਾਇਦ ਵਾਰ ਵਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਰੱਬ ਜਾਣੇ ਕਦੋਂ ਤੂੰ ਮਿਲਣਾ ਏ
ਤੈਨੂੰ ਬਿਨ ਦੇਖਿਆ ਦਿਲ ਵਿਚ ਦੇਖਦਾ ਸਾਂ
ਲ਼ਾ ਅੱਗ ਤੇਰੀਆਂ ਯਾਦਾਂ ਨੂੰ
ਮੈ ਧੁਰ ਅੰਦਰ ਤੱਕ ਸੇਕਦਾ ਹਾਂ
ਕਦੇ ਨਾ ਮਿਲਿਆ ਤੈਨੂੰ ਇੱਕ ਵਾਰੀ ਵੀ
ਫਿਰ ਵੀ ਤੈਨੂੰ ਸਜਦਾ ਐ ਯਾਰ ਕਰਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਤੇਰੀ ਹਾਸੀ ਵਾਂਗ ਓਹ ਬੱਚਿਆਂ ਦੇ
ਜੌ ਹਰ ਗੱਲ ਤੋ ਅਣਜਾਣ ਹੁੰਦੇ
ਕਰ ਨਿੱਕੀਆਂ ਨਿੱਕੀਆਂ ਗੱਲਾਂ ਓਹ
ਵਿੱਚ ਵੱਡੀਆਂ ਖੁਸ਼ੀਆਂ ਮਾਣ ਹੁੰਦੇ
ਤੂੰ ਮਿਲਿਆ ਜੈ ਇਸ ਵਾਰ
ਤਾਂ ਖੁਦਾ ਨੂੰ ਮੈਂ ਮਿਹਰਬਾਨ ਕਹਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਝੱਲਾ✍

©jhalla ਜਨਮ ਦਿਨ ਤੇ ਵਿਸ਼ੇਸ਼

nojotouser3619203441

jhalla

New Creator