Nojoto: Largest Storytelling Platform

ਕਦੇ ਕਦੇ ਸੋਚਦੀ ਹਾਂ ਤੂੰ ਉਹ ਨਹੀਂ ਜੋ ਦਿਖਦੈਂ ਸ਼ਾਇਦ ਤੂੰ

ਕਦੇ ਕਦੇ ਸੋਚਦੀ ਹਾਂ
ਤੂੰ ਉਹ ਨਹੀਂ
ਜੋ ਦਿਖਦੈਂ
ਸ਼ਾਇਦ ਤੂੰ ਉਹ ਹੀ ਹੈ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ
ਕਿਤੇ ਉਹ ਝੂਠ ਨਾ ਹੋਵੇ
ਜੋ ਮੈਂ ਸੋਚਦੀ ਹਾਂ

ਜੋ ਮੈਂ ਸੋਚਦੀ ਹਾਂ
ਜੇ
ਉਹ ਝੂਠ ਹੈ
ਤਾਂ ਕੋਈ ਗੱਲ ਨਹੀਂ
ਪਰ 
ਸ਼ਾਲਾ
ਉਹ ਕਦੇ ਵੀ ਸੱਚ ਨਾ ਹੋਵੇ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ #raining_of_lie
ਕਦੇ ਕਦੇ ਸੋਚਦੀ ਹਾਂ
ਤੂੰ ਉਹ ਨਹੀਂ
ਜੋ ਦਿਖਦੈਂ
ਸ਼ਾਇਦ ਤੂੰ ਉਹ ਹੀ ਹੈ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ
ਕਿਤੇ ਉਹ ਝੂਠ ਨਾ ਹੋਵੇ
ਜੋ ਮੈਂ ਸੋਚਦੀ ਹਾਂ

ਜੋ ਮੈਂ ਸੋਚਦੀ ਹਾਂ
ਜੇ
ਉਹ ਝੂਠ ਹੈ
ਤਾਂ ਕੋਈ ਗੱਲ ਨਹੀਂ
ਪਰ 
ਸ਼ਾਲਾ
ਉਹ ਕਦੇ ਵੀ ਸੱਚ ਨਾ ਹੋਵੇ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ #raining_of_lie