Nojoto: Largest Storytelling Platform

Best raining_of_lie Shayari, Status, Quotes, Stories

Find the Best raining_of_lie Shayari, Status, Quotes from top creators only on Nojoto App. Also find trending photos & videos about raining like cats and dogs, good morning raining quotes, raining cats and dogs idiom, raining morning quotes, raining cats and dogs meaning,

  • 1 Followers
  • 1 Stories

Browny Jasso

ਕਦੇ ਕਦੇ ਸੋਚਦੀ ਹਾਂ
ਤੂੰ ਉਹ ਨਹੀਂ
ਜੋ ਦਿਖਦੈਂ
ਸ਼ਾਇਦ ਤੂੰ ਉਹ ਹੀ ਹੈ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ
ਕਿਤੇ ਉਹ ਝੂਠ ਨਾ ਹੋਵੇ
ਜੋ ਮੈਂ ਸੋਚਦੀ ਹਾਂ

ਜੋ ਮੈਂ ਸੋਚਦੀ ਹਾਂ
ਜੇ
ਉਹ ਝੂਠ ਹੈ
ਤਾਂ ਕੋਈ ਗੱਲ ਨਹੀਂ
ਪਰ 
ਸ਼ਾਲਾ
ਉਹ ਕਦੇ ਵੀ ਸੱਚ ਨਾ ਹੋਵੇ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ #raining_of_lie


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile