Nojoto: Largest Storytelling Platform

ਰੋਟੀ ਦੀ ਜਗ੍ਹਾ ਹੋਰ ਕੁਝ ਖਾਧਾ ਜਾ ਸਕਦਾ ਹੈ ਪਰ ਮੁਹੱਬਤ ਦੀ

ਰੋਟੀ ਦੀ ਜਗ੍ਹਾ
ਹੋਰ ਕੁਝ ਖਾਧਾ ਜਾ ਸਕਦਾ ਹੈ
ਪਰ ਮੁਹੱਬਤ ਦੀ ਜਗ੍ਹਾ
ਹੋਰ ਕੁਝ ਵਰਗਾ ਕੁਝ ਨਹੀਂ ਖਾਧਾ ਜਾ ਸਕਦਾ

ਤੈਨੂੰ ਨਹੀਂ ਪਤਾ
ਕੁਝ ਚੀਜ਼ਾਂ ਦੇ ਫੇਰ ਬਦਲ ਨਹੀਂ ਹੁੰਦੇ....
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
veerpalsiddhu6980

veer siddhu

Bronze Star
New Creator
streak icon1

kmli Sidhu.. #ਸਸਪੈਂਸ

117 Views