Nojoto: Largest Storytelling Platform

ਕੀ ਸਿਕਵਾ ਕੀ ਵੈਰ ਹੁੰਦਾ ਆ ਜਿੰਨਾ ਚਿਰ ਨਿਕਲੇ ਰਸ ਓਨਾ ਚਿਰ

ਕੀ ਸਿਕਵਾ
ਕੀ ਵੈਰ ਹੁੰਦਾ ਆ
ਜਿੰਨਾ ਚਿਰ ਨਿਕਲੇ ਰਸ
ਓਨਾ ਚਿਰ ਸਹਿਦ ਹੁੰਦਾ ਆ
ਇੱਥੇ ਮਤਲਵ ਦੀਆਂ ਮੁਲਾਹਜੇਦਾਰੀਆ
ਉਂਝ ਤਾਂ ਹਰ ਕੋਈ ਗੈਰ ਹੁੰਦਾ ਆ
ਨਾ ਦੱਸੀ ਕਿਸੇ ਨੂੰ ਗੱਲ ਦਿਲ ਦੀ
ਭੇਦੀ ਕਰਦਾ ਲੰਕਾ ਨੂੰ ਢੇਰ ਹੁੰਦਾ ਆ
ਉਹ ਰੁੱਸੇ ਸੱਜਣ ਫੇਰ ਨਾ ਮੁੜਦੇ
ਠਿਕਾਣਾ ਜਿੰਨ੍ਹਾਂ ਦਾ ਹੋਰ ਹੁੰਦਾ ਆ
ਭੁੱਲ ਜਾਂਦਾ ਆ ਉਹ ਬੰਦਾ ਅੌਕਾਤ ਆਪਣੀ
ਖਸਮ ਜਿੰਨ੍ਹਾਂ ਦਾ ਹਰ ਮੋੜ ਤੇ ਹੋਰ ਹੁੰਦਾ ਆ
ਉਹ ਇਸ਼ਕ ਦੀ ਗੱਲ ਕਦੇ ਕਰਦਾ ਨਹੀਂ
ਜਿਹਦਾ ਜਿਸਮਾਂ ਨਾਲ ਮੋਹ ਹੁੰਦਾ ਆ
ਉਹਨੇ ਵਿਚਾਰ ਜਿੰਦਗੀ ਦੀ ਸੱਜਣਾਂ ਕੀ ਕਰਨੀ
ਜਿਸਦਾ ਰੱਬ ਕੋਈ ਹੋਰ ਹੁੰਦਾ ਆ #ਵੈਰ
ਕੀ ਸਿਕਵਾ
ਕੀ ਵੈਰ ਹੁੰਦਾ ਆ
ਜਿੰਨਾ ਚਿਰ ਨਿਕਲੇ ਰਸ
ਓਨਾ ਚਿਰ ਸਹਿਦ ਹੁੰਦਾ ਆ
ਇੱਥੇ ਮਤਲਵ ਦੀਆਂ ਮੁਲਾਹਜੇਦਾਰੀਆ
ਉਂਝ ਤਾਂ ਹਰ ਕੋਈ ਗੈਰ ਹੁੰਦਾ ਆ
ਨਾ ਦੱਸੀ ਕਿਸੇ ਨੂੰ ਗੱਲ ਦਿਲ ਦੀ
ਭੇਦੀ ਕਰਦਾ ਲੰਕਾ ਨੂੰ ਢੇਰ ਹੁੰਦਾ ਆ
ਉਹ ਰੁੱਸੇ ਸੱਜਣ ਫੇਰ ਨਾ ਮੁੜਦੇ
ਠਿਕਾਣਾ ਜਿੰਨ੍ਹਾਂ ਦਾ ਹੋਰ ਹੁੰਦਾ ਆ
ਭੁੱਲ ਜਾਂਦਾ ਆ ਉਹ ਬੰਦਾ ਅੌਕਾਤ ਆਪਣੀ
ਖਸਮ ਜਿੰਨ੍ਹਾਂ ਦਾ ਹਰ ਮੋੜ ਤੇ ਹੋਰ ਹੁੰਦਾ ਆ
ਉਹ ਇਸ਼ਕ ਦੀ ਗੱਲ ਕਦੇ ਕਰਦਾ ਨਹੀਂ
ਜਿਹਦਾ ਜਿਸਮਾਂ ਨਾਲ ਮੋਹ ਹੁੰਦਾ ਆ
ਉਹਨੇ ਵਿਚਾਰ ਜਿੰਦਗੀ ਦੀ ਸੱਜਣਾਂ ਕੀ ਕਰਨੀ
ਜਿਸਦਾ ਰੱਬ ਕੋਈ ਹੋਰ ਹੁੰਦਾ ਆ #ਵੈਰ