Nojoto: Largest Storytelling Platform
varinder6202
  • 75Stories
  • 44Followers
  • 598Love
    60.9KViews

ਵਰਿੰਦਰ ਸਿੰਘ

instagram: @tera_ishq_ibadat_meri

  • Popular
  • Latest
  • Video
b44752c77f4c3dd084300cd0056b7274

ਵਰਿੰਦਰ ਸਿੰਘ

#kasoorwar 

#Alap
b44752c77f4c3dd084300cd0056b7274

ਵਰਿੰਦਰ ਸਿੰਘ

#ibadat

#Emotional
b44752c77f4c3dd084300cd0056b7274

ਵਰਿੰਦਰ ਸਿੰਘ

ਲੜ ਲੱਗ ਕੇ ਯਾਰ ਦੇ 
ਪਾਰ ਅਸੀਂ ਵੀ ਜਾਣਾ ਵੇ
ਸਾਨੂੰ ਵੀ ਜਦੋਂ ਚੜ੍ਹੇ ਲੋਰ ਬੁੱਲ੍ਹੇ ਵਾਲੀ
ਨਾ ਫਿਕਰ ਮੌਤ ਦਾ ਖਾਣਾ ਵੇ
ਮੈਂ ਮੈਂ ਨਾ ਫਿਰ ਰਹਿ ਜੇ ਸੱਜਣਾਂ
ਜਦੋਂ ਗਲ ਨਾਲ ਸੱਜਣਾਂ ਲਾਉਣਾ ਵੇ
ਬੁੱਲ੍ਹਾਂ ਵੀ ਫਿਰ ਭੁੱਲਾ ਬਣ ਜਾਂਦਾ
ਜਦੋਂ ਪੈਂਦਾ ਨੱਚ ਕੇ ਯਾਰ ਮਨਾਉਣਾ ਵੇ #Bhulleshah
b44752c77f4c3dd084300cd0056b7274

ਵਰਿੰਦਰ ਸਿੰਘ

ਅਸੀਂ ਚੜਦੀਕਲਾ ਚ ਰਹਿਣ ਆਲੇ ਆ 
ਕਦੇ ਨਿਰਾਸ਼ਾਵਾਦੀ ਨਹੀਂ ਹੋ ਸਕਦੇ
ਚਣੌਤੀਆਂ ਕਬੂਲ ਕਰਨ ਆਲੇ ਆ
ਬਿਨ ਲੜੇ ਤਾਂ ਜਿੱਤਾਂ ਵੀ ਕਬੂਲ ਨੀ ਸਾਨੂੰ
ਅਸੀਂ ਪੈਰੋਕਾਰ ਆ ਬਾਬੇ ਨਾਨਕ ਦੇ
ਯਾਦ ਆ ਗੁਰੂ ਗੋਬਿੰਦ ਸਿੰਘ ਦੇ ਅਸੂਲ ਸਾਨੂੰ
ਅਸੀਂ ਚਮਕੌਰ ਦੀ ਗੜੀ ਵੀ ਵੇਖੀ ਆ
ਯਾਦ ਆ ਸਰਹਿੰਦ ਦੀ ਦੀਵਾਰ ਸਾਨੂੰ
ਅਸੀਂ ਵਾਰਸ ਆ ਹਰੀ ਸਿੰਘ ਨਲੂਏ ਦੇ
ਯਾਦ ਆ ਬੰਦੇ ਦੀ ਸਮਸੀਰ ਸਾਨੂੰ
ਸਾਡੀ ਤਸੀਰ ਆ ਭਗਤ ਸਿੰਘ ਦੀ
ਯਾਦ ਆ ਕਿਵੇਂ ਹੋਏ ਸੰਤ ਭਿੰਡਰਾਵਾਲੇ ਕੁਰਬਾਨ ਸਾਨੂੰ #ਕੁਰਬਾਨ 

#DawnSun

#ਕੁਰਬਾਨ #DawnSun #ਕਵਿਤਾ

8 Love

b44752c77f4c3dd084300cd0056b7274

ਵਰਿੰਦਰ ਸਿੰਘ

ਪਾਉਣਾ ਰੌਲਾ ਵਫਾ ਦਾ
ਵਫਾਦਾਰੀਆ ਭਾਲਦੇ ਓ
ਮੌਤ ਕਿਸੇ ਦੇ ਚੇਤੇ ਨਹੀਂ
ਪੈਸੇ ਦੀ ਨਿੱਘ ਮਾਣਦੇ ਓ
ਓਹ ਖਸਮ ਮਨੋ ਵਿਸਾਰਿਆ ਏ
ਹੋਰ ਪਤਾ ਨੀ 
ਕਿੱਥੇ ਕਿੱਥੇ ਮੂੰਹ ਮਾਰਦੇ ਓ #Love#visar
b44752c77f4c3dd084300cd0056b7274

ਵਰਿੰਦਰ ਸਿੰਘ

ਸ਼ਾਇਦ ਮੁਹੱਬਤ ਨੀ ਯਾਦ ਮੈਨੂੰ
ਤਾਂ ਹੀ ਬੇਦਰਦ ਜੇ ਹੋ ਗਏ ਆ
ਹੁਣ ਤਾਂ ਚੇਤਾ ਬਸ ਆਪਣਾ ਰਹਿੰਦਾ
ਤਾਂ ਹੀ ਖੁਦਗਰਜ਼ ਜੇ ਹੋ ਗਏ ਆ
ਲੋਕਾਂ ਲਈ ਜਿਊਣਾ ਚੰਗਾ ਲੱਗਦਾ
ਤਾਂ ਹੀ ਆਪਣੇ ਲਈ ਜਿਊਣਾ ਭੁੱਲ ਗਏ ਆ
ਮੌਤ ਕੀ ਹੁੰਦੀ ਪਤਾ ਨਹੀਂ
ਤਾਂ ਹੀ ਪੈਸੇ ਉੱਤੇ ਡੁੱਲ ਗਏ ਆ #sunrays sohrat
b44752c77f4c3dd084300cd0056b7274

ਵਰਿੰਦਰ ਸਿੰਘ

ਇਹ ਮੁਹੱਬਤ ਆ
ਇਹ ਕਿਸੇ ਦੀ ਨੀ ਹੋਈ
ਓਹ ਕਮਲਿਆ
ਏਹਤੋ ਥੋੜ੍ਹਾ ਖੌਫ ਖਾਇਆ ਕਰ
ਇਹ ਅੰਬਰਾਂ ਤੇ ਉਡਦੇ ਨੂੰ
ਥੱਲੇ ਲਾ ਦਿੰਦੀ ਆ
ਜਿੱਥੋ ਸ਼ੁਰੂਆਤ ਹੁੰਦੀ ਆ
ਫੇਰ ਤੇਰੀ ਤਾਂ ਅੌਕਾਤ ਕੀ ਆ #solace #ਨਾ
b44752c77f4c3dd084300cd0056b7274

ਵਰਿੰਦਰ ਸਿੰਘ

ਕੀ ਸਿਕਵਾ
ਕੀ ਵੈਰ ਹੁੰਦਾ ਆ
ਜਿੰਨਾ ਚਿਰ ਨਿਕਲੇ ਰਸ
ਓਨਾ ਚਿਰ ਸਹਿਦ ਹੁੰਦਾ ਆ
ਇੱਥੇ ਮਤਲਵ ਦੀਆਂ ਮੁਲਾਹਜੇਦਾਰੀਆ
ਉਂਝ ਤਾਂ ਹਰ ਕੋਈ ਗੈਰ ਹੁੰਦਾ ਆ
ਨਾ ਦੱਸੀ ਕਿਸੇ ਨੂੰ ਗੱਲ ਦਿਲ ਦੀ
ਭੇਦੀ ਕਰਦਾ ਲੰਕਾ ਨੂੰ ਢੇਰ ਹੁੰਦਾ ਆ
ਉਹ ਰੁੱਸੇ ਸੱਜਣ ਫੇਰ ਨਾ ਮੁੜਦੇ
ਠਿਕਾਣਾ ਜਿੰਨ੍ਹਾਂ ਦਾ ਹੋਰ ਹੁੰਦਾ ਆ
ਭੁੱਲ ਜਾਂਦਾ ਆ ਉਹ ਬੰਦਾ ਅੌਕਾਤ ਆਪਣੀ
ਖਸਮ ਜਿੰਨ੍ਹਾਂ ਦਾ ਹਰ ਮੋੜ ਤੇ ਹੋਰ ਹੁੰਦਾ ਆ
ਉਹ ਇਸ਼ਕ ਦੀ ਗੱਲ ਕਦੇ ਕਰਦਾ ਨਹੀਂ
ਜਿਹਦਾ ਜਿਸਮਾਂ ਨਾਲ ਮੋਹ ਹੁੰਦਾ ਆ
ਉਹਨੇ ਵਿਚਾਰ ਜਿੰਦਗੀ ਦੀ ਸੱਜਣਾਂ ਕੀ ਕਰਨੀ
ਜਿਸਦਾ ਰੱਬ ਕੋਈ ਹੋਰ ਹੁੰਦਾ ਆ #ਵੈਰ

#ਵੈਰ

10 Love

b44752c77f4c3dd084300cd0056b7274

ਵਰਿੰਦਰ ਸਿੰਘ

ਤੇਰੇ ਨਾਲੋਂ ਕੁੱਤੇ ਚੰਗੇ
ਵਫ਼ਾਦਾਰੀ ਜੋ ਕਰਦੇ ਨੇ
ਸ਼ਹੀਦ ਕਰਾਕੇ ਪੁੱਤ ਮਾਵਾਂ ਦੇ
ਜੋ ਅਜੈ ਵੀ ਝੂਠ ਘੜਦੇ ਨੇ
ਅਾਪਣਿਆ ਨਾਲੋਂ ਪਰਾਏ ਚੰਗੇ
ਗੱਲਾਂ ਗੱਲਾਂ ਵਿੱਚ ਦੱਸ ਗਏ ਨੇ
ਪਤਾ ਲੱਗਿਆਂ
ਇਹ ਤਾਂ ਕੁਰਸੀਆਂ ਬਚਾਉਣ ਲਈ ਹੀ
ਰਾਜਨੀਤੀਆ ਕਰਦੇ ਨੇ #IndianArmy #ਸ਼ਹੀਦ

#IndianArmy #ਸ਼ਹੀਦ

11 Love

b44752c77f4c3dd084300cd0056b7274

ਵਰਿੰਦਰ ਸਿੰਘ

ਅਧੂਰੀਆਂ ਮੁਹੱਬਤਾਂ ਹੀ ਗਵਾਹ ਨੇ ਇਸ਼ਕ ਦੀਆਂ
ਪੁਰੀਆ ਮੁਹੱਬਤਾਂ ਦਾ ਮੈਂ ਕਿੱਸਾ ਬਣਦਾ ਨਹੀਂ ਵੇਖਿਆਂ #ਅਧੂਰੀ#ਮੁਹੱਬਤ

#ਅਧੂਰੀ#ਮੁਹੱਬਤ

8 Love

loader
Home
Explore
Events
Notification
Profile