Nojoto: Largest Storytelling Platform

ਤੇਰੀਆਂ ਪੱਗਾ ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋ

ਤੇਰੀਆਂ ਪੱਗਾ 

ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? 
ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ ॥ 
ਤੇਰੀ ਜਿੰਦਗੀ ਵਿੱਚ ਮੇਰੇ ਲਈ ਥਾਂ ਹੈਨੀ , 
ਮੇਰੇ ਕੋਲ ਤਾਂ ਤੇਰੇ ਬਿੰਨ ਕੋਈ ਰਾਹ ਹੈਨੀ ॥
ਤੂੰ ਨੀ ਮੰਨੀਆਂ ਮੈਂ ਪਰ ਸਾਰਿਆਂ ਮੰਨ ਰਿਹਾ , 
ਤੇਰੀਆਂ ਦਿੱਤੀਆਂ ਪੱਗਾਂ ਹੀ ਮੈਂ ਬੰਨ ਰਿਹਾ ॥ 
ਤੇਰੇ ਤੋਹਫਿਆ ਵਿੱਚ ਖੁਸ਼ਬੂ ਅਹਿਸਾਸ ਤੇਰਾ , 
ਨੋਹਾਂ ਨਾਲੋਂ ਵਿੱਛਡਣ ਲੱਗਿਆ ਮਾਸ ਮੇਰਾ ॥
ਤੇਰੇ ਜਾਣ ਤੋਂ ਮੰਗਰੋ ਦੀ ਮੈਂ ਗੱਲ ਕਰਦਾ , 
ਹਾਸਿਆ ਨੇ ਵੀ ਹੰਜੂਆ ਨੂੰ ਕਦੇ ਰੋਕਿਆ ਨੀ । 
ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? 
ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ ।

©jittu sekhon #turban
ਤੇਰੀਆਂ ਪੱਗਾ 

ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? 
ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ ॥ 
ਤੇਰੀ ਜਿੰਦਗੀ ਵਿੱਚ ਮੇਰੇ ਲਈ ਥਾਂ ਹੈਨੀ , 
ਮੇਰੇ ਕੋਲ ਤਾਂ ਤੇਰੇ ਬਿੰਨ ਕੋਈ ਰਾਹ ਹੈਨੀ ॥
ਤੂੰ ਨੀ ਮੰਨੀਆਂ ਮੈਂ ਪਰ ਸਾਰਿਆਂ ਮੰਨ ਰਿਹਾ , 
ਤੇਰੀਆਂ ਦਿੱਤੀਆਂ ਪੱਗਾਂ ਹੀ ਮੈਂ ਬੰਨ ਰਿਹਾ ॥ 
ਤੇਰੇ ਤੋਹਫਿਆ ਵਿੱਚ ਖੁਸ਼ਬੂ ਅਹਿਸਾਸ ਤੇਰਾ , 
ਨੋਹਾਂ ਨਾਲੋਂ ਵਿੱਛਡਣ ਲੱਗਿਆ ਮਾਸ ਮੇਰਾ ॥
ਤੇਰੇ ਜਾਣ ਤੋਂ ਮੰਗਰੋ ਦੀ ਮੈਂ ਗੱਲ ਕਰਦਾ , 
ਹਾਸਿਆ ਨੇ ਵੀ ਹੰਜੂਆ ਨੂੰ ਕਦੇ ਰੋਕਿਆ ਨੀ । 
ਮੈਂ ਕੀ ਕਿੱਤਾ , ਤੂੰ ਕੀ ਕਿੱਤਾ , ਕਦੇ ਸੋਚਿਆ ਨਹੀਂ ? 
ਗੱਲ ਜੁਦਾਈ ਤੱਕ ਪਹੁੰਚੀ ਤੂੰ ਟੋਕਿਆ ਨਹੀਂ ।

©jittu sekhon #turban
jaspreetsekhon6367

jittu sekhon

New Creator