Nojoto: Largest Storytelling Platform

White ਕਰਮ ਕਰਕੇ ਖਾਣੇ ਵਾਲੇ ਬੰਦੇ ਆ,ਸਾਨੂੰ ਕਿੱਥੇ ਵੇਹਲੇ

White ਕਰਮ ਕਰਕੇ ਖਾਣੇ ਵਾਲੇ ਬੰਦੇ ਆ,ਸਾਨੂੰ ਕਿੱਥੇ ਵੇਹਲੇ ਬਹਿ ਪੱਚਦੀ ਆ ਰੋਟੀ,
ਹੱਲੇ ਤਾਂ ਕਹਿੰਦਾ ਮਿਹਨਤਾਂ ਦਾ ਦੌਰ ਆ,ਓਹ ਦਿਨ ਦੂਰ ਨੀ ਜਦੋਂ ਛੂ ਲੈਣੀ ਹਿਮਾਂਸ਼ੂ ਚੋਟੀ

©Himanshu Sharma
  #success
himanshusharma7975

Himanshu Sharma

Silver Star
New Creator
streak icon529

#Success

189 Views