Nojoto: Largest Storytelling Platform

ਜਿਸਮਾਂ ਦਾ ਮੇਲ ਬੇਮਾਨੀ ਹੁੰਦਾ ਰੂਹਾਂ ਦਾ ਮੇਲ ਲਾਸਾਨੀ ਹ

ਜਿਸਮਾਂ ਦਾ ਮੇਲ ਬੇਮਾਨੀ ਹੁੰਦਾ 

ਰੂਹਾਂ ਦਾ ਮੇਲ ਲਾਸਾਨੀ ਹੁੰਦਾ 

ਮਿਲ਼ ਜਾਵੇ ਰੂਹ ਨੂੰ ਰੂਹ ਕਿੱਧਰੇ 

ਇਹੋ ਜਿਹਾ ਮੇਲ ਬਿਆਂ ਨਹੀਂ ਹੁੰਦਾ 
❤️💞🌹💞❤️

©Amandeep Kaur Jalandhari shayari@dil se

#Love
ਜਿਸਮਾਂ ਦਾ ਮੇਲ ਬੇਮਾਨੀ ਹੁੰਦਾ 

ਰੂਹਾਂ ਦਾ ਮੇਲ ਲਾਸਾਨੀ ਹੁੰਦਾ 

ਮਿਲ਼ ਜਾਵੇ ਰੂਹ ਨੂੰ ਰੂਹ ਕਿੱਧਰੇ 

ਇਹੋ ਜਿਹਾ ਮੇਲ ਬਿਆਂ ਨਹੀਂ ਹੁੰਦਾ 
❤️💞🌹💞❤️

©Amandeep Kaur Jalandhari shayari@dil se

#Love