Nojoto: Largest Storytelling Platform

ਇੱਕ ਰੂਹ ਜਹੀ ਆ ਕੇ ਦਿਲ ਨੂੰ ਦਸਤਕ ਦਿੰਦੀਂ ਏ ।। ਅੱਖਾਂ ਬੰ

ਇੱਕ ਰੂਹ ਜਹੀ ਆ ਕੇ ਦਿਲ ਨੂੰ ਦਸਤਕ ਦਿੰਦੀਂ ਏ ।।
ਅੱਖਾਂ ਬੰਦ ਰਹਿੰਦੀਆਂ ਦਰਸ਼ਨ ਜਦ ਤੱਕ ਦਿੰਦੀਂ ਏ ।।
ਇੱਕ ਕਾਪੀ ਕਲਮ ਨੂੰ ਲੈ ਕੇ lotey ਬਹਿ ਜਾਦਾਂ ।।
ਉਹ ਇੰਨੀ ਸੋਹਣੀ ਲਿਖਣੇ ਦਾ ਮਕਸਦ ਦਿੰਦੀਂ ਏ ।।
✍✍♥️♥️
@lovepreet_lotey Lovepreet lotey