Nojoto: Largest Storytelling Platform

ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ ਹੱਲ ਆਸ ਰੱਬ ਉੱਤੇ ਅਸੀਂ

ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ 
ਹੱਲ ਆਸ ਰੱਬ ਉੱਤੇ ਅਸੀਂ ਕਦੇ ਰੱਖੀਏ।
ਪਤਾ ਨਹੀ ਕਿਹੜੇ ਬੰਦੇ ਕਿੱਥੇ ਮਾਰ ਜਾਨਾ
ਭੇਦ ਦਿਲ ਨਾ ਕਿਸੇ ਕੋਲ ਦਸੀਏ।
ਸੋਨੂੰ ਏ ਨਿਮਾਣਾ ਹੁਣ ਸਮਜ ਗਿਆ ਏ।
ਹੱਥ ਲੁਚਿਆ ਦੇ ਜੱਗ ਹੋਗਿਆ ।
ਕਿਸੇ ਦਾ ਕਸੂਰ ਨਹੀਓ ਸੁਣ ਬਲਿਆ 
ਕਲ ਜੁੱਗ ਦੌਰ ਵੱਦ ਹੋਗਿਆ।
ਕਲ ਜੁੱਗ ਦੌਰ ਵੱਦ ਹੋਗਿਆ

©ਸੋਨੂੰ ਨਮਾਨਾ ਪੰਜਾਬੀ ਸ਼ਾਇਰੀ

#alone
ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ 
ਹੱਲ ਆਸ ਰੱਬ ਉੱਤੇ ਅਸੀਂ ਕਦੇ ਰੱਖੀਏ।
ਪਤਾ ਨਹੀ ਕਿਹੜੇ ਬੰਦੇ ਕਿੱਥੇ ਮਾਰ ਜਾਨਾ
ਭੇਦ ਦਿਲ ਨਾ ਕਿਸੇ ਕੋਲ ਦਸੀਏ।
ਸੋਨੂੰ ਏ ਨਿਮਾਣਾ ਹੁਣ ਸਮਜ ਗਿਆ ਏ।
ਹੱਥ ਲੁਚਿਆ ਦੇ ਜੱਗ ਹੋਗਿਆ ।
ਕਿਸੇ ਦਾ ਕਸੂਰ ਨਹੀਓ ਸੁਣ ਬਲਿਆ 
ਕਲ ਜੁੱਗ ਦੌਰ ਵੱਦ ਹੋਗਿਆ।
ਕਲ ਜੁੱਗ ਦੌਰ ਵੱਦ ਹੋਗਿਆ

©ਸੋਨੂੰ ਨਮਾਨਾ ਪੰਜਾਬੀ ਸ਼ਾਇਰੀ

#alone