Nojoto: Largest Storytelling Platform
nojotouser7776684437
  • 95Stories
  • 195Followers
  • 865Love
    765Views

ਸੋਨੂੰ ਨਮਾਨਾ

Punjabi singer song writer ✍️✍️✍️

  • Popular
  • Latest
  • Video
a3a34118ce6021eee4e704b40f0f4011

ਸੋਨੂੰ ਨਮਾਨਾ

White ਪੈਸੇ ਨਾਲ ਹੀ ਕਦਰ ਹੁੰਦੀ ਏ ਪਿਆਰਾਂ ਦੀ
ਗੁੜੇ ਰਿਸ਼ਤਿਆਂ ਤੇ ਨਾਲ ਰਹਿੰਦਿਆ ਯਾਰਾ ਦੀ।
ਇਕ ਇਕ ਕਰਕੇ ਸਬ ਛੱਡ ਜਾਂਦੇ ਪੇਜੇ ਮਾਰ 
ਸਮੇਂ ਨੂੰ ਹਜ਼ਾਰਾਂ ਦੀ।

©ਸੋਨੂੰ ਨਮਾਨਾ #sad_quotes
a3a34118ce6021eee4e704b40f0f4011

ਸੋਨੂੰ ਨਮਾਨਾ

#MereKhayal
a3a34118ce6021eee4e704b40f0f4011

ਸੋਨੂੰ ਨਮਾਨਾ

White ਸਾਡਾ ਤੇ ਲਗਦਾ ਹੁਣ ਮੇਲ 
ਨਹੀਂ ਹੋਣਾ।
ਨਾਲ ਖੜੀ ਨਾ ਕਿਸਮਤ ਸਾਡੀ।
ਜੱਗ ਦੇ ਏ ਤਾਨੇ ਬੋਹਤੇ ਹੀ ਸੁਣਲੈ
ਕਦਰ ਪਈ ਨਾ ਇਕ ਇਕ ਸਾਹ ਦੀ

©ਸੋਨੂੰ ਨਮਾਨਾ #love_shayari
a3a34118ce6021eee4e704b40f0f4011

ਸੋਨੂੰ ਨਮਾਨਾ

White ਅਕਲੇ ਨਹੀਂ ਸੀ ਅਕਲੇ ਕੀਤੇ
ਗਏ ਹਾ
ਹੁਣ ਡਰ ਨਹੀਂ ਲਗਦਾ ਜ਼ਿੰਦਗੀ
ਨੂੰ ਸੋਨੂੰ ਅਸੀ ਚੱਕੀ ਦੁਨਿਆ
ਦੀ ਵਿਚ ਅਸੀ ਪੀਸੇ ਗਏ ਹਾਂ

©ਸੋਨੂੰ ਨਮਾਨਾ
  #safar
a3a34118ce6021eee4e704b40f0f4011

ਸੋਨੂੰ ਨਮਾਨਾ

White ਸਮਾਂ ਚੰਗਾ ਹੋਵੇ ਤਾਂ ਲੋਕੀ 
ਹੱਥ ਨਹੀਂ ਛੱਡਣ ਦੇ ਦਾਵੇ
ਰੱਖਦੇ ਨੇ।
ਕਿਉਂ ਕੀ ਮਾੜੇ ਸਮੇਂ ਤੇ 
ਹੱਥ ਘੁੱਟਿਆ ਵੀ ਛੱਡਾ
ਲੈਣਾ ਲੋਕੀ ਜਾਣਦੇ ਨੇ

©ਸੋਨੂੰ ਨਮਾਨਾ
  #Hope
a3a34118ce6021eee4e704b40f0f4011

ਸੋਨੂੰ ਨਮਾਨਾ

ਦੇਖ ਅਮੀਰੀ ਦੁਨੀਆਂ ਦੀ ਤੂੰ
ਕਿਸ ਗੱਲ ਤੋਂ ਚਿੱਤ ਨੂੰ ਡੋਲ ਕਰੇ।
ਦੇਖ ਖ਼ੁਦਾ ਮੰਦੇ ਕਰਮ ਕਰੇ ਤੂੰ
ਕਿਹਨਾਂ ਮਿੱਠੜੇ ਮੇਰੇ ਬੋਲ ਬੜੇ।
ਸੂਜੀ ਦਸਦਾ ਖੁੱਦ ਨੂੰ ਬਾਹਲੀ 
ਪਰ ਸਮਜ ਨਹੀਂ ਕੁੱਝ ਤੈਨੂੰ ।
ਜੋ ਕੁੱਝ ਹੋਵੇ ਰਜਾ ਇਹਦੀ ਵਿਚ
ਫਰ ਹਾਲ ਸੁਣਾਵੇ ਕਿਹਨੂੰ।
ਤੇਰੇ ਨਮਾਨੇ ਪਲ ਜ਼ਿੰਦਗੀ ਦੇ
ਤੇ  ਦਿਨ ਤੇਰੇ  ਏਦੇ ਕੋਲ ਖੜੇ।
ਫਿਰ ਇਥੇ ਉਥੇ ਨਹੀਂ ਕੁੱਝ
ਲਬਣਾਂ ਜੇ ਮੁਰਸ਼ਦ ਹੇਨੀ ਕੋਲ ਤੇਰੇ।

©ਸੋਨੂੰ ਨਮਾਨਾ
  #snowpark
a3a34118ce6021eee4e704b40f0f4011

ਸੋਨੂੰ ਨਮਾਨਾ

ਇਕ ਰੂਪ ਸਜਾਕੇ ਆਏ ਸੀ
ਮੇਰੇ ਦਿਲ ਏਨੇ ਚਾ ਸੱਜਣਾਂ।
ਤੂੰ ਔਨਿਹ ਪੇਰੀ ਮੋੜ ਦਿੱਤੇ
ਦਸਿਆ ਨਹੀਂ ਮੁੜਕੇ ਰਾਹ ਸੱਜਣਾ।ਹੁਣ ਥਾਂ ਥਾਂ ਪਟੱਕਦੇ 
ਫਿਰਦੇ ਨੂੰ ਲਬਦਾ ਨਹੀਂ ਕੋਈ ਥਾਂ ਸੱਜਣਾ।ਤੂੰ ਰੱਖਣਾਂ ਭਾਂਵੇ ਨਹੀਂ ਰੱਖਣਾ ਪਰ ਤੇਰੇ ਹਾਂ ਸਦਾ ਸੱਜਣਾਂ.

©ਸੋਨੂੰ ਨਮਾਨਾ #LetMeDrowm
a3a34118ce6021eee4e704b40f0f4011

ਸੋਨੂੰ ਨਮਾਨਾ

ਲਫਜ਼ ਲਿਖਣੇ ਨੂੰ ਬੋਹਤ ਨੇ
ਪਰ ਹੱਕਿਕਤ ਵਿਚ ਕਰਨਾਂ ਔਖਾਂ ਹੈ।
ਬੋਲਾਂ ਵਿਚ ਤਾਂ ਸਬਲਈ ਮਰਦੇ ਰੋਜ ਅਸੀਂ
ਪਰ ਥਾਂ ਕਿਸੇ ਦੀ ਮਰਨਾ ਔਖਾਂ ਹੈ।
ਵਾਦੇ ਵਾਂਗ ਹਵਾ ਦੇ ਕਰ ਲਈਏ
ਟਾਲ ਬਣਕੇ ਖੜਨਾ ਔਖਾਂ ਹੈ।

©ਸੋਨੂੰ ਨਮਾਨਾ #Pattiyan
a3a34118ce6021eee4e704b40f0f4011

ਸੋਨੂੰ ਨਮਾਨਾ

ਅਸੀਂ ਰਾਹੀਂ ਲਮਿਆਂ ਰਾਵਾਂ ਦੇ
ਥੱਕਦੇ ਹਾਂ ਪਰ ਬੇਂਦੇ ਨਹੀਂ।
ਹਰ ਰਸਤੇ ਭੇਸ ਬਦਲ ਦੇ ਸੋਨੂੰ
ਕਦੇ ਇੱਕੋ ਘਰ ਵਿਚ ਰਹਿੰਦੇ ਨਹੀਂ।

©ਸੋਨੂੰ ਨਮਾਨਾ #saath
a3a34118ce6021eee4e704b40f0f4011

ਸੋਨੂੰ ਨਮਾਨਾ

ਖ਼ੂਬ ਸੂਰਤ ਹੈ ਉਹ ਜ਼ਿੰਦਗੀ 
ਜੋ ਹਰ ਚਿਹਰੇ ਨੂੰ ਖੁੱਸ਼ੀ ਦੇ ਸਕੇ।
ਨਹੀਂ ਤਾਂ ਲੋਕੀ ਮਰਨ ਤੋਂ ਬਾਦ ਵੀ
ਗੱਲਾਂ ਦੇ ਭਾਗੀ ਹੁੰਦੇ ਨੇ

©ਸੋਨੂੰ ਨਮਾਨਾ #RailTrack
loader
Home
Explore
Events
Notification
Profile