Nojoto: Largest Storytelling Platform

ਖ਼ੁਦਾ ਸਾਡੇ ਜਿਨਾਂ ਚਿਰ ਚਲਦੇ ਨੇ ਸਾਹ ਸੱਜਣਾਂ ਅਸੀਂ ਤੱਕ ਦੇ

ਖ਼ੁਦਾ ਸਾਡੇ ਜਿਨਾਂ ਚਿਰ ਚਲਦੇ ਨੇ ਸਾਹ ਸੱਜਣਾਂ
ਅਸੀਂ ਤੱਕ ਦੇ ਰਹਾਂ ਗੇ ਤੇਰੀ ਰਾਹ ਸੱਜਣਾਂ
ਵਾਸਤਾ ਖ਼ੁਦਾ ਦਾ ਤੇਜੀ ਛੱਡ ਕੇ ਨਾ ਜਾਹ,
ਅਸੀਂ ਤੇਰੀ ਹਰ ਪਲ ਮੰਗ ਦੇ ਦੁਆ ਸਜਣਾਂ
" ਤੇਜੀ " ਖੁਦਾ
ਖ਼ੁਦਾ ਸਾਡੇ ਜਿਨਾਂ ਚਿਰ ਚਲਦੇ ਨੇ ਸਾਹ ਸੱਜਣਾਂ
ਅਸੀਂ ਤੱਕ ਦੇ ਰਹਾਂ ਗੇ ਤੇਰੀ ਰਾਹ ਸੱਜਣਾਂ
ਵਾਸਤਾ ਖ਼ੁਦਾ ਦਾ ਤੇਜੀ ਛੱਡ ਕੇ ਨਾ ਜਾਹ,
ਅਸੀਂ ਤੇਰੀ ਹਰ ਪਲ ਮੰਗ ਦੇ ਦੁਆ ਸਜਣਾਂ
" ਤੇਜੀ " ਖੁਦਾ
tejilyrics3712

Teji Lyrics

New Creator

ਖੁਦਾ #ਸ਼ਾਇਰੀ