Nojoto: Largest Storytelling Platform

ਮੰਗਿਆ ਜੋ ਮਿਲ ਗਿਆ ਚੀਜ਼ ਕਿਸੇ ਦੀ ਤੋੜ ਨੀ ਦਿੱਤੀ ਬਾਪੂ ਨਏ

ਮੰਗਿਆ ਜੋ ਮਿਲ ਗਿਆ
ਚੀਜ਼ ਕਿਸੇ ਦੀ ਤੋੜ ਨੀ ਦਿੱਤੀ
ਬਾਪੂ ਨਏ ਜੇਬ ਮੇਰੀ ਖ਼ਾਲੀ ਹੋਣ ਨੀ ਦਿੱਤੀ
 ਗਰੀਬੀ ਦਿੱਤੀ ਲੱਖ ਰੱਬ ਨਏ
ਅੱਡਣਾ ਹੱਥ ਕਿਸੇ ਅੱਗੇ ਸਿਖਾਇਆ ਨਾ
 ਭੱਠੀ ਵਿਚ ਆਪ ਪੈਰ ਧਰੇ
ਸੇਕ ਅੱਗ ਦਾ ਮੇਰੇ ਤੱਕ ਆਇਆ ਨਾ
ਲੋਕੀ ਰੱਬ ਇਮਾਰਤਾਂ ਚ ਲੱਭ ਦੇ
 ਬਾਪੂ ਮੈਂਨੂੰ ਰੱਬ ਤੇਰੇ ਬਿਨਾਂ ਕਿਤੇ ਨਜ਼ਰ ਆਇਆ ਨਾ #dard-roohan-de #chahal #love u dad
ਮੰਗਿਆ ਜੋ ਮਿਲ ਗਿਆ
ਚੀਜ਼ ਕਿਸੇ ਦੀ ਤੋੜ ਨੀ ਦਿੱਤੀ
ਬਾਪੂ ਨਏ ਜੇਬ ਮੇਰੀ ਖ਼ਾਲੀ ਹੋਣ ਨੀ ਦਿੱਤੀ
 ਗਰੀਬੀ ਦਿੱਤੀ ਲੱਖ ਰੱਬ ਨਏ
ਅੱਡਣਾ ਹੱਥ ਕਿਸੇ ਅੱਗੇ ਸਿਖਾਇਆ ਨਾ
 ਭੱਠੀ ਵਿਚ ਆਪ ਪੈਰ ਧਰੇ
ਸੇਕ ਅੱਗ ਦਾ ਮੇਰੇ ਤੱਕ ਆਇਆ ਨਾ
ਲੋਕੀ ਰੱਬ ਇਮਾਰਤਾਂ ਚ ਲੱਭ ਦੇ
 ਬਾਪੂ ਮੈਂਨੂੰ ਰੱਬ ਤੇਰੇ ਬਿਨਾਂ ਕਿਤੇ ਨਜ਼ਰ ਆਇਆ ਨਾ #dard-roohan-de #chahal #love u dad