Nojoto: Largest Storytelling Platform

ਗੱਲ ਹੁਣ ਦੀ ਨਹੀ ਪੁਰਾਣੀ ਹੈ, ਸਾਡੇ ਕਲੇਸ਼ ਦੀ ਇਹੀ ਕਹਾਣੀ

ਗੱਲ ਹੁਣ ਦੀ ਨਹੀ ਪੁਰਾਣੀ ਹੈ,
ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ।
ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ ,
ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ ।
ਇਹ ਚੰਗੀ ਕੋਈ ਗੱਲ ਨਹੀ ,
ਇਹ ਮਸਲੇ ਦਾ ਹੱਲ ਨਹੀ ।
ਅੱਜ ਨੂੰ ਅੱਜ ਵਿੱਚ ਰੱਖ ਸੱਜਣਾ ,
ਇਹ ਕੋਈ ਬਿਤਿਆਂ ਕੱਲ ਨਹੀ ।

©Prabhjot PJSG ਗੱਲ ਹੁਣ ਦੀ ਨਹੀ ਪੁਰਾਣੀ ਹੈ,