Nojoto: Largest Storytelling Platform

#Pehlealfaaz ਮੈਨੂੰ ਕਬੂਲ ਹੈ ਤੇਰੀ ਖੁਦਗਰਜੀ ਤੇ ,ਤੇਰੀ

#Pehlealfaaz   ਮੈਨੂੰ ਕਬੂਲ ਹੈ ਤੇਰੀ ਖੁਦਗਰਜੀ ਤੇ ,ਤੇਰੀ ਹਰ ਬਦਤਮੀਜੀ ਕਿਉਕੀ ਤੂੰ ਆਪਣੇ ਆਪ ਨੂੰ ਬਦਲਣਾ ਨਹੀਂ ,ਤੇ ਮੈ ਤੈਨੂੰ ਚਾਹੁਣਾ ਛੱਡ ਨਹੀਂ ਸਕਦਾ ।

ਬੱਸ ਉਡੀਕ ਹੈ ,ਤਾਂ ਉਸ ਸਮੇਂ ਦੀ ਜੋ ਮੈਨੂੰ ਤੇਰੇ ਤੋ ਵੱਖ ਕਰੇ। ਕਿਉਕੀ ਮੈ ਤੈਨੂੰ ਓਦਾ ਤਾ ਭੁੱਲਣਾ ਨਹੀਂ।। #ਵੱਖ