Nojoto: Largest Storytelling Platform

ਸ੍ਯਾਹੀ ਰੱਬਾਂਂ ਜੇ ਓਲੀਕਣਾਂ ਤੂੰ ਛੁਰੂ ਮੈਂਨੂੰ ਕੀਤਾ

ਸ੍ਯਾਹੀ      ਰੱਬਾਂਂ ਜੇ ਓਲੀਕਣਾਂ ਤੂੰ ਛੁਰੂ ਮੈਂਨੂੰ ਕੀਤਾਂ ਸੀ,                                                     ਛੱਡ ਕਿ ਅਧੂਰਾ ਫਿਰ ੲਿੰਝ ਵੀ ਨਾਂ ਘੱਲ ਦਾ,,!                                     ਹੋੲਿਅਾ ਸੀ ਗੁਨਾ੍ਂ ਜਾਂ "ਸਯਾਹੀ" ਘੱਟ ਰਹਿ ਗੲੀ,                                               ਦੱਸ ਜੇ ਜਵਾਬ ਤੇਰੇ ਕੋਲ ੲਿਸ ਗੱਲ ਦਾ,,!                                                          ਕਿੰਨਾਂ ਚਿਰ ਪਾਸਾ ਦੱਸ ਹਾਸਿਅਾਂ ਤੋਂ ਵੱਟ ਲਾ,                                             ਮਾੜਿਅਾਂ ਨਾ ਚੰਗਾ ਰਹਿਕੇ ਕਿੰਨਾਂ ਚਿਰ ਕੱਟ ਲਾਂ,,!                                            ਵਾਰੇ-ਵਾਰੇ ਜਾਵਾ ਮਿਲੇ ਧੋਖੇ ਅਤੇ ਛੱਲ ਦੇ,                                                            ਦੁਨੀਅਾਂ ਜੇ ਹੋਰ ਹੈਗੀ ਮੈਂਨੂੰ ੳੁੱਥੇ ਘੱਲ ਦੇ,,!📝ਕਮਲ #ਸ੍ਯਾਹੀ

kamalwalia3864

Kamal

New Creator

#ਸ੍ਯਾਹੀ #ਸ਼ਾਇਰੀ