Nojoto: Largest Storytelling Platform

लग जा गले ਕਿੰਨੇ ਇਸ਼ਕ ਵਿਚ ਨੇ ਵੱਪਾਰ ਕਰਦੇ! ਗੱਲ ਲੱਗ ਕੇ

लग जा गले ਕਿੰਨੇ ਇਸ਼ਕ ਵਿਚ ਨੇ ਵੱਪਾਰ ਕਰਦੇ!
 ਗੱਲ ਲੱਗ ਕੇ ਅੱਪਣੇ ਨੇ ਵਾਰ ਕਰਦੇ! 
 
ਬੇਗਾਨੇ ਤਾ ਐਵੇ ਬਦਨਾਮ ਹੁੰਦੇ! ਨੇ 
ਅੱਪਣੇ ਹੀ ਨੇ ਬਾਈ ਵਾਰਦਾਤ ਕਰਦੇ!

ਐਥੇ ਜਿੰਨਾ ਤੇ ਯਕੀਨ ਹੁੰਦੇ ਰੱਬ ਵੱਰਗਾ 
ਫਿਰ ਉਹੀ ਨੇ ਸਿੰਘ, ਯਾਰ ਮਾਰ ਕਰਦੇ!

©Singh Baljeet malwal Singh Baljeet Malwal✍
#Sach #sachiangallan 
#shyari #true_feelings 

#dilkibaat
लग जा गले ਕਿੰਨੇ ਇਸ਼ਕ ਵਿਚ ਨੇ ਵੱਪਾਰ ਕਰਦੇ!
 ਗੱਲ ਲੱਗ ਕੇ ਅੱਪਣੇ ਨੇ ਵਾਰ ਕਰਦੇ! 
 
ਬੇਗਾਨੇ ਤਾ ਐਵੇ ਬਦਨਾਮ ਹੁੰਦੇ! ਨੇ 
ਅੱਪਣੇ ਹੀ ਨੇ ਬਾਈ ਵਾਰਦਾਤ ਕਰਦੇ!

ਐਥੇ ਜਿੰਨਾ ਤੇ ਯਕੀਨ ਹੁੰਦੇ ਰੱਬ ਵੱਰਗਾ 
ਫਿਰ ਉਹੀ ਨੇ ਸਿੰਘ, ਯਾਰ ਮਾਰ ਕਰਦੇ!

©Singh Baljeet malwal Singh Baljeet Malwal✍
#Sach #sachiangallan 
#shyari #true_feelings 

#dilkibaat