लग जा गले ਕਿੰਨੇ ਇਸ਼ਕ ਵਿਚ ਨੇ ਵੱਪਾਰ ਕਰਦੇ! ਗੱਲ ਲੱਗ ਕੇ ਅੱਪਣੇ ਨੇ ਵਾਰ ਕਰਦੇ! ਬੇਗਾਨੇ ਤਾ ਐਵੇ ਬਦਨਾਮ ਹੁੰਦੇ! ਨੇ ਅੱਪਣੇ ਹੀ ਨੇ ਬਾਈ ਵਾਰਦਾਤ ਕਰਦੇ! ਐਥੇ ਜਿੰਨਾ ਤੇ ਯਕੀਨ ਹੁੰਦੇ ਰੱਬ ਵੱਰਗਾ ਫਿਰ ਉਹੀ ਨੇ ਸਿੰਘ, ਯਾਰ ਮਾਰ ਕਰਦੇ! ©Singh Baljeet malwal Singh Baljeet Malwal✍ #Sach #sachiangallan #shyari #true_feelings #dilkibaat