Nojoto: Largest Storytelling Platform

ਜੋ ਹਰ ਪਲ ਮੇਰੇ ਨਾਲ ਸੀ ਬੈਂਦਾ, ਕਿਉਂ ਹੁਣ ਭੱਜਦਾ ਮੇਰੇ ਤ

ਜੋ ਹਰ ਪਲ ਮੇਰੇ ਨਾਲ ਸੀ ਬੈਂਦਾ, 
ਕਿਉਂ ਹੁਣ ਭੱਜਦਾ ਮੇਰੇ ਤੋਂ ।
ਜੋ ਅੰਦਰੋਂ ਡੰਗਣਾ ਸੱਪ ਹੈ,
ਕਿਉਂ ਅਸੀਂ ਤੱਕਦੇ ਹਾਂ, 
ਉਸਦੇ ਚਿਹਰੇ ਤੋਂ ।
ਦੁੱਖਾਂ ਵਿੱਚ ਵੀ ਰੱਖ ਸਬਰ ਨੂੰ, 
ਉਮੀਦ ਰੱਖ ਤੂੰ ਦਾਤੇ ਤੋਂ ।
ਮੁਸ਼ਕਲਾਂ ਵਿੱਚ ਵੀ ਭਰ ਹੌਸਲਾ, 
ਜਿੱਤ ਮਿਲਦੀ ਹੈ,ਪਰ! ਜੇਰੇ ਤੋ ।
ਚਾਨਣ ਤਾਂ ਹੋ ਕੇ ਹੀ ਰਹਿਣਾ ।
ਕਿਉਂ ਫਿਰ ਡਰਨਾ  ਹਨੇਰੇ ਤੋਂ ।
ਨਾ ਤੇਰੇ ਤੋਂ, ਨਾ ਮੇਰੇ ਤੋਂ!
ਕੀ ਲੈਣਾ ਦੱਸ ਚਾਰ ਚੁਫੇਰੇ ਤੋਂ  ।
    ~ ਨਵਦੀਪ ਕੌਰ WAHEGURU
ਜੋ ਹਰ ਪਲ ਮੇਰੇ ਨਾਲ ਸੀ ਬੈਂਦਾ, 
ਕਿਉਂ ਹੁਣ ਭੱਜਦਾ ਮੇਰੇ ਤੋਂ ।
ਜੋ ਅੰਦਰੋਂ ਡੰਗਣਾ ਸੱਪ ਹੈ,
ਕਿਉਂ ਅਸੀਂ ਤੱਕਦੇ ਹਾਂ, 
ਉਸਦੇ ਚਿਹਰੇ ਤੋਂ ।
ਦੁੱਖਾਂ ਵਿੱਚ ਵੀ ਰੱਖ ਸਬਰ ਨੂੰ, 
ਉਮੀਦ ਰੱਖ ਤੂੰ ਦਾਤੇ ਤੋਂ ।
ਮੁਸ਼ਕਲਾਂ ਵਿੱਚ ਵੀ ਭਰ ਹੌਸਲਾ, 
ਜਿੱਤ ਮਿਲਦੀ ਹੈ,ਪਰ! ਜੇਰੇ ਤੋ ।
ਚਾਨਣ ਤਾਂ ਹੋ ਕੇ ਹੀ ਰਹਿਣਾ ।
ਕਿਉਂ ਫਿਰ ਡਰਨਾ  ਹਨੇਰੇ ਤੋਂ ।
ਨਾ ਤੇਰੇ ਤੋਂ, ਨਾ ਮੇਰੇ ਤੋਂ!
ਕੀ ਲੈਣਾ ਦੱਸ ਚਾਰ ਚੁਫੇਰੇ ਤੋਂ  ।
    ~ ਨਵਦੀਪ ਕੌਰ WAHEGURU

WAHEGURU #story