White ਪੱਥਰ ਤੋ ਮੋਮ ਹੋਇਆ ਨੀ ਜਾਦਾ ਮੈਥੋ ਹੁਣ ਹੋਰ ਰੋਆ ਨੀ ਜਾਦਾ ਪੀੜ ਤ ਪਹਿਲੀ ਨੀ ਠੱਲਦੀ ਮੇਰੀ ਨਵਾ ਰੋਗ ਢੋਆ ਨੀ ਜਾਂਦਾ ਤੇਰਾ ਠੀਕ ਐ,ਵਿਅਸਤ ਐ ਆਪਦੀ ਜਿੰਦਗੀ ਚ ਬਸ ਸਾਥੋ ਹੀ busy ਹੋਇਆ ਨੀ ਜਾਂਦਾ ਤੇਰੇ ਖਿਆਲਾ ਤੋ ਸਿਵਾਏ ©gurniat shayari collection #love_shayari ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude 2ਲਾਈਨ ਸ਼ਾਇਰੀ