Nojoto: Largest Storytelling Platform

ਮੂੰਹ ਤੇ ਚੰਗਾ ਆਖਦੇ.. ਵਿੱਚੋਂ ਨੇ ਉਹ ਤੰਗ..

ਮੂੰਹ ਤੇ ਚੰਗਾ ਆਖਦੇ..
         ਵਿੱਚੋਂ ਨੇ ਉਹ ਤੰਗ..
                     ਜਿਹੜੇ ਲੱਗਣ ਆਪਣੇ..
                                    ਵਿਸਾਹ ਕੇ ਮਾਰਨ ਡੰਗ ll

©ਜਜ਼ਬਾਤੀ ਗਿੱਲ
  #truefriends #Nojoto #Fake_people #writrscommunity