ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ, ਮੈਨੂੰ ਤੁਪਕਾ- ਤੁਪਕਾ ਵੀ ਮਨਜੂਰ ਏ.. ਓਵੇਂ ਕਰ ਲੈਣਾ ਮੁਕੰਮਲ ਮੈਂ ਪਿਆਰ ਆਪਣਾ, ਜਿਵੇਂ ਬੂੰਦ- ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦੈ...✍ਗੁਰਮੀਤ ਕੌਰ ਮੀਤ 💕💕