Nojoto: Largest Storytelling Platform

ਆਪਣੇ ਆਪ ਵਿੱਚ ਰਹਿਣ ਵਾਲਾ, ਹੁਣ ਯਾਰਾਂ ਨਾਲ ਖੁੱਲਣ ਲੱਗਾ ਏ

ਆਪਣੇ ਆਪ ਵਿੱਚ ਰਹਿਣ ਵਾਲਾ,
ਹੁਣ ਯਾਰਾਂ ਨਾਲ ਖੁੱਲਣ ਲੱਗਾ ਏ,

ਹੁਣ ਨਾ ਸਾਹਮਣੇ ਆ ਜਾਵੀਂ ਭੁੱਲ ਕੇ ਵੀ,
ਤੈਨੂੰ ਅਮਨ ਹੁਣ ਭੁੱਲਣ ਲੱਗਾ ਏ...
ਅਮਨ ਮਾਜਰਾ

©Aman Majra
ਆਪਣੇ ਆਪ ਵਿੱਚ ਰਹਿਣ ਵਾਲਾ,
ਹੁਣ ਯਾਰਾਂ ਨਾਲ ਖੁੱਲਣ ਲੱਗਾ ਏ,

ਹੁਣ ਨਾ ਸਾਹਮਣੇ ਆ ਜਾਵੀਂ ਭੁੱਲ ਕੇ ਵੀ,
ਤੈਨੂੰ ਅਮਨ ਹੁਣ ਭੁੱਲਣ ਲੱਗਾ ਏ...
ਅਮਨ ਮਾਜਰਾ

©Aman Majra
amanmajra9893

Aman Majra

New Creator
streak icon5