Nojoto: Largest Storytelling Platform

ਇਜ਼ਤ ਹੀ ਔਰਤ ਦਾ ਗਹਿਣਾ ਲਾਡੋ ਰਾਣੀਏ, ਮੈਂ ਸਮਝੀ ਨਾ ਬੇਬੇ

ਇਜ਼ਤ ਹੀ ਔਰਤ ਦਾ ਗਹਿਣਾ ਲਾਡੋ ਰਾਣੀਏ, 
ਮੈਂ ਸਮਝੀ ਨਾ ਬੇਬੇ ਸਮਝਾਉਂਦੀ ਹੁੰਦੀ ਸੀ !
ਖਵਾਕੇ ਨੀਂਦ ਦੀਆਂ ਗੋਲੀਆਂ ਸਵਾਕੇ ਸਾਰਾ ਟੱਬਰ, 
ਮੈਂ ਰੋਜ਼ ਦਾਗ਼ ਇਜ਼ਤਾਂ ਨੂੰ ਲਾਕੇ ਆਉਂਦੀ ਹੁੰਦੀ ਸੀ,
ਸੁਪਨੇ ਦਿਖਾਉਂਦਾ ਸੀ ਓ ਬੜਾ ਮੈਨੂੰ ਚਾਉਂਦਾ ਸੀ ਓ, 
ਮੈਂ ਬੜੀਆਂ ਪਿਆਰਾ ਦੀਆਂ ਬਾਤਾਂ ਪਉਂਦੀ ਹੁੰਦੀ ਸੀ, 
ਇਕ ਦਿਨ ਐਸਾ ਆਇਆ,ਨਾ ਜਿਹਦਾ ਮੈਨੂੰ ਸ਼ੱਕ ਸੀ,
ਉਹ ਕਹਿੰਦਾ ਤੇਰਾ ਮੇਰਾ ਸਾਥ ਬਸ ਇਥੋਂ ਤੱਕ ਸੀ, 
ਜਿਸਮਾਂ ਦਾ ਭੁੱਖਾ ਸੀ ਓ ਮਨ ਪਰਚਾਗਿਆ, 
ਹੁਣ ਕਿੱਥੇ ਮਿਟਣੇ ਜੋ ਦਾਗ਼ ਓ ਲਾਗਿਆ, 
ਮਰਨ ਤੋਂ ਬਿਨਾਂ ਹੋਰ ਦਸੋ  ਕੇਹੜਾ ਚਾਰਾ ਏ, 
ਮੈਂ ਕੱਲੀ ਨਹੀਂ ਏਥੇ ਮੇਰੇ ਜਿਹੀਆਂ ਤਾਂ ਹਜ਼ਾਰਾਂ ਨੇ,
ਇਜ਼ਤਾਂ ਤੇ ਲੱਗਾ ਦਾਗ਼ ਕਦੇ ਵੀ ਨੀ ਮਿਟਦਾ, 
ਮਾਪਿਆਂ ਤੋਂ ਵੱਡਾ ਏਥੇ ਕੋਈ ਵੀ ਨੀ ਰਿਸ਼ਤਾ, #ਇਜ਼ਤ ਹੀ ਔਰਤ ਦਾ ਗਹਿਣਾ

shayaramrit1808

Shayar Amrit

New Creator

#ਇਜ਼ਤ ਹੀ ਔਰਤ ਦਾ ਗਹਿਣਾ #ਕਵਿਤਾ