Nojoto: Largest Storytelling Platform

ਕਿਸੇ ਨੇ ਕਿਹਾ ਕਿ ਤੂੰ ਗੀਤ, ਬਹੁਤ ਵਧੀਆ ਲਿਖ ਦਾ, 💔 ਟੁ

ਕਿਸੇ ਨੇ ਕਿਹਾ ਕਿ ਤੂੰ ਗੀਤ, 
ਬਹੁਤ ਵਧੀਆ ਲਿਖ ਦਾ, 
💔 ਟੁੱਟਿਆ ਲਗਦਾ, 
😊ਆਪਾਂ ਵੀ ਕਹਿ ਦਿੱਤਾ,
 
 ਕਿ  ਕਾਕਾ,,, ਸਿੱਧੇ ਰਾਹਾਂ ਵਿੱਚ ਵੀ ਮੋੜ ਪਾਉਣਾ ਪੈਂਦਾ, ਟੁੱਟੇ ਰਿਸ਼ਤੇਆਂ ਚ ਵੀ 🤝ਜੋੜ ਪਾਉਣਾ ਪੈਂਦਾ, 
ਗੀਤ ਲਿਖਣ ਲਈ ਦਿਮਾਗ ਤੇ load ਪਾਉਣਾ ਪੈਂਦਾ,, ਦਿਮਾਗ ਤੇ load ਪਾਉਣਾ ਪੈਂਦਾ।।। 
 ਵਿਹਲੇ