Nojoto: Largest Storytelling Platform

ਹੱਸਦੀ ਕੇ ਉਹਦੇ ਵਰਗਾ ਹੋਰ ਕੋਈ ਸੋਹਣਾ ਨੀ, ਭਾਵੇ ਲੱਖ ਦੁ

ਹੱਸਦੀ

ਕੇ ਉਹਦੇ ਵਰਗਾ ਹੋਰ ਕੋਈ ਸੋਹਣਾ ਨੀ,
 ਭਾਵੇ ਲੱਖ ਦੁਨੀਆਂ ਵੱਸਦੀ ਏ।
 ਸੋਹ ਰੱਬ ਦੀ ਉਸ ਵੇਲੇ ਰੂਹ ਖੁਸ਼ ਹੋ ਜਾਵੇ ,
ਜਦੋ ਖਿੜ ਖਿੜ ਮੇਰੇ ਵੱਲ ਨੂੰ ,
ਤੱਕ ਕੇ ਹੱਸਦੀ ਏ।।
ਉਹਦੇ ਅੱਗੇ ਸਭ ਕੁਝ ਫਿੱਕਾ ਪੈ ਜਾਵੇ ,
ਭਾਵੇ ਦੁਨੀਆ ਤੇ ਲੋਕ ਲੱਖ ਸੋਹਣੇ ਵਸਦੇ ਨੇ,
ਕੇ ਬਹੁਤ ਕਮਾਲ ਆ ਉਹ ਮੇਰੇ ਲਈ ,
ਮੈਨੂੰ ਉਹ ਰੱਬ ਦੇ ਵਾਂਗ ਲਗਦੀ ਏ।।

©ਕਰਨ  ਸਿੱਧੂ #fakesmile
ਹੱਸਦੀ

ਕੇ ਉਹਦੇ ਵਰਗਾ ਹੋਰ ਕੋਈ ਸੋਹਣਾ ਨੀ,
 ਭਾਵੇ ਲੱਖ ਦੁਨੀਆਂ ਵੱਸਦੀ ਏ।
 ਸੋਹ ਰੱਬ ਦੀ ਉਸ ਵੇਲੇ ਰੂਹ ਖੁਸ਼ ਹੋ ਜਾਵੇ ,
ਜਦੋ ਖਿੜ ਖਿੜ ਮੇਰੇ ਵੱਲ ਨੂੰ ,
ਤੱਕ ਕੇ ਹੱਸਦੀ ਏ।।
ਉਹਦੇ ਅੱਗੇ ਸਭ ਕੁਝ ਫਿੱਕਾ ਪੈ ਜਾਵੇ ,
ਭਾਵੇ ਦੁਨੀਆ ਤੇ ਲੋਕ ਲੱਖ ਸੋਹਣੇ ਵਸਦੇ ਨੇ,
ਕੇ ਬਹੁਤ ਕਮਾਲ ਆ ਉਹ ਮੇਰੇ ਲਈ ,
ਮੈਨੂੰ ਉਹ ਰੱਬ ਦੇ ਵਾਂਗ ਲਗਦੀ ਏ।।

©ਕਰਨ  ਸਿੱਧੂ #fakesmile