Nojoto: Largest Storytelling Platform

ਝੰਡੇ ਤਿਰੰਗੇ ਦੇ ਵਿੱਚ ਰੰਗ ਕੇਸਰੀ, ਝੂਲੇ ਸਦਾ ਹੀ ਉਪਰ ਨਾਲ

ਝੰਡੇ ਤਿਰੰਗੇ ਦੇ ਵਿੱਚ ਰੰਗ ਕੇਸਰੀ,
ਝੂਲੇ ਸਦਾ ਹੀ ਉਪਰ ਨਾਲ ਸ਼ਾਨ ਬੲੀ। 
ਸਿਰ ਧੜ ਦੀ ਬਾਜ਼ੀ ਲਾਈ ਕਈਆਂ ਨੇ, 
ਮਾਣ ਮੱਤੇ ਇਸ ਹਿੰਦੁਸਤਾਨ ਲੲੀ।

©Jasvir Kaur ਅਜਾਦੀ ਦਿਵਸ ਮੌਕੇ 
#ਅਜਾਦ_ਰੂਹ 
#ਅਜਾਦੀ 
#ਪੰਜਾਬ 
#ਪੰਜਾਬੀ 
#ਹਿੰਦੁਸਤਾਨ
ਝੰਡੇ ਤਿਰੰਗੇ ਦੇ ਵਿੱਚ ਰੰਗ ਕੇਸਰੀ,
ਝੂਲੇ ਸਦਾ ਹੀ ਉਪਰ ਨਾਲ ਸ਼ਾਨ ਬੲੀ। 
ਸਿਰ ਧੜ ਦੀ ਬਾਜ਼ੀ ਲਾਈ ਕਈਆਂ ਨੇ, 
ਮਾਣ ਮੱਤੇ ਇਸ ਹਿੰਦੁਸਤਾਨ ਲੲੀ।

©Jasvir Kaur ਅਜਾਦੀ ਦਿਵਸ ਮੌਕੇ 
#ਅਜਾਦ_ਰੂਹ 
#ਅਜਾਦੀ 
#ਪੰਜਾਬ 
#ਪੰਜਾਬੀ 
#ਹਿੰਦੁਸਤਾਨ
jasvirkaur7308

Jasvir Kaur

New Creator

ਅਜਾਦੀ ਦਿਵਸ ਮੌਕੇ #ਅਜਾਦ_ਰੂਹ #ਅਜਾਦੀ #ਪੰਜਾਬ #ਪੰਜਾਬੀ #ਹਿੰਦੁਸਤਾਨ #Thoughts #India2021