Nojoto: Largest Storytelling Platform

ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ ਉਸਦੇ ਅਸਲ ਚੇਹਰੇ ਨੂੰ ਢ

ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ
ਉਸਦੇ ਅਸਲ ਚੇਹਰੇ ਨੂੰ ਢੱਕ ਰੱਖਿਆ ਸੀ
ਪਰ ਵਕਤ ਦੀ ਬਾਰਿਸ਼ ਨੇ 
ਉਸਦੀ ਸੀਰਤ ਬਿਆਨ ਕਰ ਹੀ ਦਿੱਤੀ #ਸੀਰਤ
ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ
ਉਸਦੇ ਅਸਲ ਚੇਹਰੇ ਨੂੰ ਢੱਕ ਰੱਖਿਆ ਸੀ
ਪਰ ਵਕਤ ਦੀ ਬਾਰਿਸ਼ ਨੇ 
ਉਸਦੀ ਸੀਰਤ ਬਿਆਨ ਕਰ ਹੀ ਦਿੱਤੀ #ਸੀਰਤ