Nojoto: Largest Storytelling Platform

ਸੋਚਣ ਵਾਲਾ ਸੋਚਦਾ ਰਹਿੰਦਾ ਕਰਨ ਵਾਲਾ ਕਮ ਹੈਰਤਅੰਗੇਜ਼ ਭੀ ਕ

ਸੋਚਣ ਵਾਲਾ ਸੋਚਦਾ ਰਹਿੰਦਾ 
ਕਰਨ ਵਾਲਾ ਕਮ ਹੈਰਤਅੰਗੇਜ਼ ਭੀ ਕਰ ਦਿੰਦਾ 
ਜਿੰਨਾ ਨੂੰ ਕੁਛ ਕਰਨਾ ਹੁੰਦਾ ਉਹ ਸੋਚਦੇ ਨਹੀਂ ਹੂੰਦੇ ਉਹ ਬੱਸ ਚੱਲਦੇ ਰਹਿੰਦੇ ਰਾਹ ਤੇ ਅਪਣੇ ਤੇ ਪ੍ਰਵਾਹ ਨਹੀਂ ਕਰਦੇ ਅੰਜਾਮ ਦੀ, ਬੇਸ਼ੱਕ ਹੋ ਜਾਨ ਨਾਕਾਮ ਫੇਰ ਭੀ ਹਾਰ ਨਹੀਓਂ ਮੰਨਦੇ ਕੱਢਦੇ ਤਾਂ ਕੋਸ਼ਿਸ਼ਾਂ ਲੱਖ ਕਰਨ ਬਾਦ ਓਹਨਾ ਨੂੰ ਮਿਲ ਜਾਂਦੀ ਜਿੱਤ 
ਹੋ ਜੇਦੇ ਸੋਚਣ ਵਾਲੇ ਹੂੰਦੇ ਨੇ ਉਤਾ ਬੱਸ ਸੋਚਦੇ ਹੀ ਰਹਿੰਦੇ ਨੇ, ਬੱਸ ਤਰੀਕੇ ਵਾਦੀਆਂ ਤੋਂ ਵਾਦੀਆਂ ਲੱਬਦੇ ਰਹਿੰਦੇ ਨੇ, 
ਓਹਨਾ ਨੂੰ ਨਹੀਓਂ ਪਤਾ ਹੱਲੇ ਕੀ ਜਿੰਨਾ ਸਮਾਂ ਉਹ ਸੋਚਣ ਚ ਲਗੌਂਦੇ ਓਹਨਾ ਜੇ ਕਰਨ ਚ ਲੱਗੋਂਦੇ ਤਾਂ ਅਪਣਾ ਮੁਕਾਮ ਹਾਸਿਲ ਜ਼ਰੂਰ ਕਰਦੇ 
ਇਕ ਗੱਲ ਮੈਂ ਭੀ ਕਹਿਣਾ ਚਾਉਂਦਾ ਹਾਂ ਓਹਨਾ ਨੂੰ ਜੇਦੇ ਕੁਛ ਕਰਨ ਦੀ ਕੋਸ਼ਿਸ਼ ਕਾਰਦੇਨੇ, 
ਕੇ ਰੱਖ ਕਿਸਾਨਾਂ ਵਾੰਗ ਸਬਰ, ਰੱਖ ਕਿਸਾਨਾਂ ਵਾੰਗ ਸਬਰ ਤਾਹਿ ਫ਼ਸਲ ਚੰਗੀ ਲੱਗੂ ਗੀ 
ਰੱਖ ਅਪਣੇ ਦੁਸ਼ਮਨਾ ਦੀ ਖ਼ਬਰ ਤਾਹਿ ਤਾਂ ਰਣਨੀਤੀ ਚੰਗੀ ਬਣੁਗੀ 
ਸੁਣ ਬਜ਼ੁਰਗਾਂ ਨੂੰ ਅਕਸਰ ਤਾਂਹੀ ਤਜੁਰਬਾ ਮਿਲੂਗਾ 
ਕਰ ਅਭਿਆਸ ਹਰਡਿਨ ਤਾਂਹੀ ਤਾਂ ਮਾਹਿਰ ਬਨੁਗਾ 
ਕਰ ਰਬ ਤੋਂ ਫਰਿਆਦ ਤਾਂਹੀ ਤਾਂਹੀ ਚੰਗੇ ਖਿਆਲ ਆਉਣਗੇ 
ਤੇ ਰੱਖ ਕਿਸਾਨਾਂ ਵਾੰਗ ਸਬਰ ਤਾਹਿ ਫ਼ਸਲ ਚੰਗੀ ਲੱਗੂਗੀ.... suneyo te dasseyo Zarif kiddan laggi ,mai Halle hi likhna shuru kitta hai te je koi galati ho gayi ho Mehtho ode layi maafi chauna haa te je meri kavita vich thuanu kuch galat ya putha sidha lagge te mainu chhota pra samajh ke maaf kardeyo, kavita ta tussi padh hi layi honi hai .....

yashraj9010

Yashraj

New Creator