Nojoto: Largest Storytelling Platform
yashraj9010
  • 5Stories
  • 37Followers
  • 25Love
    0Views

Yashraj

ਮੈਂ ਇਕ ਪਹੇਲੀ ਹਾਂ ਜਿਦੇ ਜਵਾਬ ਕਈ, ਐਸਾ ਯਸ਼ਰਾਜ ਹਾਂ ਮੈਂ ਜਿਦੇ ਕਾਰਨਾਮੇ ਕਈ

  • Popular
  • Latest
  • Video
e772bf10dac7c4a775e52796c8eb4f6b

Yashraj

 #punjabi 
#urdu 
#hindi 
#urdupoetry  
#punjabipoetry 
#ਪੰਜਾਬੀ #اردو  
#shayari 
#loveshayari
e772bf10dac7c4a775e52796c8eb4f6b

Yashraj

ਦੋਸਤੀ ਦਾ ਨਿੱਘ ਅਵੱਲਾ ਯਾਰ ਮੇਰੇ 

ਜਿੰਨੇ ਯਾਰ ਸਾਰੇ ਨੇ ਤੌਰ ਨਾਲ ਚੱਲਦੇ, 
ਜਿੰਨੇ ਯਾਰ ਮੇਰੇ ਨੇ ਨਾਲ ਮੇਰੇ ਖੜ ਦੇ, 
ਜੇੜਾ ਬਹੋਤਾ ਅਕਦੂਗਾ ਓਹਨੂੰ ਪੰਨ ਦਿੰਦੇ, 
ਜਿੰਨੇ ਯਾਰ ਮੇਰੇ ਨੇ ਨਾਲ ਸਦਾ ਖੜ ਦੇ, 
ਜਿੰਨੇ ਯਾਰ ਮੇਰੇ ਨੇ, 
ਕੇਡੀ ਹੋਰ ਮੰਡੀਰ ਹੋਊਗੀ ਜੇੜੀ ਸਾਥੋਂ ਵੱਧ ਮਸਖਰਿਆਂ ਲਾਉਂਦੀ, ਅੱਸੀ ਵਡਿਆਂ ਦਾ ਸੰਮਾਨ ਕਰੀਦਾ ਹੈ, ਤੇ ਅਪਣੇ ਤੇ ਮਾਨ ਕਰੀਦਾ ਹੈ, 
ਜਿੰਨੇ ਯਾਰ ਮੇਰੇ ਨੇ ਤੌਰ ਨਾਲ ਤੰਨ ਕੇ ਚੱਲਦੇ, 
ਕੇਡੀ ਸਾਲੀ ਮੰਡੀਰ ਹੋਊ ਜੋ ਸਾਡੇ ਵਿਚ ਫੁੱਟ ਪਾਵੇ, 
ਕੇਦਾ ਬੰਦਾ ਸ਼ੁਦਾਈ ਜੇਹਾ ਹੂਓ ਜੇੜਾ ਸਾਡੀ ਯਾਰੀ ਤੇ question mark ਲਾਓ, 

ਉਹ ਅੱਸੀ ਭੰਗੜੇ ਵੀ ਪਾਵਾਂ ਗੇ ਕੋਈ ਮੌਕਾ ਖੁਸ਼ੀ ਦਾ ਆਵੇ, 
ਯਾਰ ਮੇਰੇ ਸਾਰੇ ਸਿੱਰੇ ਨੇ ਸਾਰੀ ਖੁਸ਼ੀਆਂ ਮੇਰੇ ਲਈ ਤੋੜ ਲਾਉਂਦੇ,
ਅੱਸੀ ਯਾਰ ਜਿੰਨੇ ਨੇ ਨਾਲ ਇੱਕ ਵੱਖਰੀ ਦੁਨੀਆਂ ਵਸਾਉਂਦੇ, 
ਅੱਸੀ ਇੱਕ ਵਾਦਾ ਕਰਦੇ ਨੇ ਕਦੇ ਨੀ ਯਾਰੀਆਂ ਛੱਡਣੀ, 
ਭਾਵੇਂ ਛੱਡਣੀ ਪਵੇ ਪਰ ਸਾਥ ਨਹੀਂ ਛਡਾ ਗੇ, 
ਇਹੀ ਯਾਰ ਮੇਰੇ ਜੇਦੇ ਤੈਨੂੰ ਭਾਭੀ ਭਾਭੀ ਆਖਦੇ, 
ਇਹਨਾਂ ਦੇ ਹੀ ਕਰਕੇ ਤਾਂ ਅੱਸੀ ਅਜ ਸਾਥ ਖੜੇ, 
ਸ਼ੁਕਰੀਆਂ ਕਰ ਓਹਨਾ ਦਾ ਕੀ ਤੈਨੂੰ ਸਿਰਰਾ ਯਸ਼ਰਾਜ ਮਿਲਾ ,
ਉਹ ਝੱਲੀਏ ਜ਼ਿਆਦਾ ਸੋਚੀ ਨਾ ਜੇ ਕੋਈ ਕੰਮ ਬਿਗੜੇ ਤਾਂ, 
ਯਾਰਾਂ ਨੂੰ ਮੇਰੇ ਸੱਦ ਲਈ ਜੇ ਕੰਮ ਨਿਬੇਦਨਾ ਛੇਤੀ, ਤਾਂ,
ਹੋ ਜਿੰਨੇ ਯਾਰ ਮੇਰੇ ਨੇ ਸਬਤੋ ਕੀਮਤੀ ਮੈਨੂੰ, 
ਜਿੰਨੇ ਯਾਰ ਮੇਰੇ ਨੇ ਮੇਰੇ ਨਾਲ ਤੌਰ ਚ ਚੱਲਦੇ, 
ਅੱਸੀ ਕੱਠੇ ਖੜ ਦੇ ਹਾਂ ਤਾਂ ਪੂਰੀ ਦੁਨੀਆਂ ਹਲਾਊਦੇ,
ਜਿੰਨੇ ਯਾਰ ਮੇਰੇ ਨੇ ਮੇਰੇ ਨਾਲ ਤਨ ਕੇ ਚੱਲਦੇ,
ਅੱਸੀ ਲੜ ਵੀ ਲੈਣੇ ਹਾਂ ਪਰ ਫੇਰ ਛੇਤੀ ਨੀਬੇੜੀ ਦਾ ਤੇ ਰੁੱਸੇ ਹੋਏ ਨੂੰ ਮਨਾਇਦਾ ਤੇ ਰੁੱਸੇਯਾ ਹੋਯਾ ਪਤੰਦਰ ਹਾਸਾਇਦਾ, 
ਅੱਸੀ ਕਾਰਨਾਮੇ ਵਡੇ ਕਿੱਤੇ ਪਰ ਲਿੱਖਣ ਦਾ ਵਕਤ ਨਹੀਓਂ ਮਿਲਿਆ, 
ਮੈਂ ਜੋ ਭੀ ਲਿਖਿਆ ਇੰਨਾ ਬਾਰੇ ਓਹਨੂੰ ਏਹ ਪਛਾਡ ਦੇ,
ਹੋ ਜਿੰਨੇ ਯਾਰ ਮੇਰੇ ਨੇ ਮੇਰੇ ਨਾਲ ਤੌਰ ਚ ਚੱਲਦੇ 
ਜਿੰਨੇ ਯਾਰ ਮੇਰੇ, ਮੇਰੇ ਨਾਲ ਹਿੱਕ ਤੰਨ ਕੇ ਚੱਲਦੇ ਜੇੜਾ ਬਹੋਤਾ ਅਕਦੂਗਾ ਓਹਨੂੰ ਓਥੇ ਹੀ ਪਨ ਦਿੰਦੇ.... #Friendship #ਪੰਜਾਬੀ #punjabipoetry #ਜ਼ਿੰਦਗੀ #ਜ਼ਿੰਦਗੀਜ਼ੀਨਦਾਬਾਦ 
ਏਹ ਕੁਛ ਪੰਕਤੀਆਂ ਮੈਂ ਅਪਣੇ ਯਾਰਾਂ ਉੱਤੇ ਲਿਖਿਆ ਨੇ ਤੇ ਲਿਖਣਾ ਤਾਂ ਬਹੋਤ ਚੰਦ ਸੀ ਸ਼ਬਦ ਨਹੀਂ ਲੱਬੇ ਸਮਾਂ ਨਹੀਂ ਮਿਲਿਆ ਬੱਸ ਜੋ ਥੋੜਾ ਬਹੋਤ ਲਿਖਿਆ ਗਿਆ ਉਹ ਲਿਖਤਾਂ,  ਮੈਂ ਥੋੜਾ ਨਾਵਾਂ ਨਾਵਾਂ ਲਿਖਣਾ ਸ਼ੁਰੂ ਕਿੱਤਾ ਹੈ ਜੇ ਚੰਗਾ ਲੱਗੇ ਤਾਂ ਲਿਖੇ ਕਰਿਯੋ ਸਹਾਰੇ ਕਰਿਯੋ ਤੇ ਕੰਮੈਂਟ bhi ਕਰਕੇ ਦੱਸੇਓ ਜ਼ਰੂਰ ਤੇ ਜੇ ਕੋਈ ਲਿਖਨ ਚ ਗ਼ਲਤੀ ਹੋਗਈ ਹੋਵੇ ਤੇ ਛੋਟਾ ਭਰਾ ਸਮਝ ਕੇ ਮਾਫ ਕਰੇਡਿਯੋ,  ਧਨ੍ਯਵਾਦ

#Friendship #ਪੰਜਾਬੀ #Punjabipoetry #ਜ਼ਿੰਦਗੀ #ਜ਼ਿੰਦਗੀਜ਼ੀਨਦਾਬਾਦ ਏਹ ਕੁਛ ਪੰਕਤੀਆਂ ਮੈਂ ਅਪਣੇ ਯਾਰਾਂ ਉੱਤੇ ਲਿਖਿਆ ਨੇ ਤੇ ਲਿਖਣਾ ਤਾਂ ਬਹੋਤ ਚੰਦ ਸੀ ਸ਼ਬਦ ਨਹੀਂ ਲੱਬੇ ਸਮਾਂ ਨਹੀਂ ਮਿਲਿਆ ਬੱਸ ਜੋ ਥੋੜਾ ਬਹੋਤ ਲਿਖਿਆ ਗਿਆ ਉਹ ਲਿਖਤਾਂ, ਮੈਂ ਥੋੜਾ ਨਾਵਾਂ ਨਾਵਾਂ ਲਿਖਣਾ ਸ਼ੁਰੂ ਕਿੱਤਾ ਹੈ ਜੇ ਚੰਗਾ ਲੱਗੇ ਤਾਂ ਲਿਖੇ ਕਰਿਯੋ ਸਹਾਰੇ ਕਰਿਯੋ ਤੇ ਕੰਮੈਂਟ bhi ਕਰਕੇ ਦੱਸੇਓ ਜ਼ਰੂਰ ਤੇ ਜੇ ਕੋਈ ਲਿਖਨ ਚ ਗ਼ਲਤੀ ਹੋਗਈ ਹੋਵੇ ਤੇ ਛੋਟਾ ਭਰਾ ਸਮਝ ਕੇ ਮਾਫ ਕਰੇਡਿਯੋ, ਧਨ੍ਯਵਾਦ

e772bf10dac7c4a775e52796c8eb4f6b

Yashraj

ਸੋਚਣ ਵਾਲਾ ਸੋਚਦਾ ਰਹਿੰਦਾ 
ਕਰਨ ਵਾਲਾ ਕਮ ਹੈਰਤਅੰਗੇਜ਼ ਭੀ ਕਰ ਦਿੰਦਾ 
ਜਿੰਨਾ ਨੂੰ ਕੁਛ ਕਰਨਾ ਹੁੰਦਾ ਉਹ ਸੋਚਦੇ ਨਹੀਂ ਹੂੰਦੇ ਉਹ ਬੱਸ ਚੱਲਦੇ ਰਹਿੰਦੇ ਰਾਹ ਤੇ ਅਪਣੇ ਤੇ ਪ੍ਰਵਾਹ ਨਹੀਂ ਕਰਦੇ ਅੰਜਾਮ ਦੀ, ਬੇਸ਼ੱਕ ਹੋ ਜਾਨ ਨਾਕਾਮ ਫੇਰ ਭੀ ਹਾਰ ਨਹੀਓਂ ਮੰਨਦੇ ਕੱਢਦੇ ਤਾਂ ਕੋਸ਼ਿਸ਼ਾਂ ਲੱਖ ਕਰਨ ਬਾਦ ਓਹਨਾ ਨੂੰ ਮਿਲ ਜਾਂਦੀ ਜਿੱਤ 
ਹੋ ਜੇਦੇ ਸੋਚਣ ਵਾਲੇ ਹੂੰਦੇ ਨੇ ਉਤਾ ਬੱਸ ਸੋਚਦੇ ਹੀ ਰਹਿੰਦੇ ਨੇ, ਬੱਸ ਤਰੀਕੇ ਵਾਦੀਆਂ ਤੋਂ ਵਾਦੀਆਂ ਲੱਬਦੇ ਰਹਿੰਦੇ ਨੇ, 
ਓਹਨਾ ਨੂੰ ਨਹੀਓਂ ਪਤਾ ਹੱਲੇ ਕੀ ਜਿੰਨਾ ਸਮਾਂ ਉਹ ਸੋਚਣ ਚ ਲਗੌਂਦੇ ਓਹਨਾ ਜੇ ਕਰਨ ਚ ਲੱਗੋਂਦੇ ਤਾਂ ਅਪਣਾ ਮੁਕਾਮ ਹਾਸਿਲ ਜ਼ਰੂਰ ਕਰਦੇ 
ਇਕ ਗੱਲ ਮੈਂ ਭੀ ਕਹਿਣਾ ਚਾਉਂਦਾ ਹਾਂ ਓਹਨਾ ਨੂੰ ਜੇਦੇ ਕੁਛ ਕਰਨ ਦੀ ਕੋਸ਼ਿਸ਼ ਕਾਰਦੇਨੇ, 
ਕੇ ਰੱਖ ਕਿਸਾਨਾਂ ਵਾੰਗ ਸਬਰ, ਰੱਖ ਕਿਸਾਨਾਂ ਵਾੰਗ ਸਬਰ ਤਾਹਿ ਫ਼ਸਲ ਚੰਗੀ ਲੱਗੂ ਗੀ 
ਰੱਖ ਅਪਣੇ ਦੁਸ਼ਮਨਾ ਦੀ ਖ਼ਬਰ ਤਾਹਿ ਤਾਂ ਰਣਨੀਤੀ ਚੰਗੀ ਬਣੁਗੀ 
ਸੁਣ ਬਜ਼ੁਰਗਾਂ ਨੂੰ ਅਕਸਰ ਤਾਂਹੀ ਤਜੁਰਬਾ ਮਿਲੂਗਾ 
ਕਰ ਅਭਿਆਸ ਹਰਡਿਨ ਤਾਂਹੀ ਤਾਂ ਮਾਹਿਰ ਬਨੁਗਾ 
ਕਰ ਰਬ ਤੋਂ ਫਰਿਆਦ ਤਾਂਹੀ ਤਾਂਹੀ ਚੰਗੇ ਖਿਆਲ ਆਉਣਗੇ 
ਤੇ ਰੱਖ ਕਿਸਾਨਾਂ ਵਾੰਗ ਸਬਰ ਤਾਹਿ ਫ਼ਸਲ ਚੰਗੀ ਲੱਗੂਗੀ.... suneyo te dasseyo Zarif kiddan laggi ,mai Halle hi likhna shuru kitta hai te je koi galati ho gayi ho Mehtho ode layi maafi chauna haa te je meri kavita vich thuanu kuch galat ya putha sidha lagge te mainu chhota pra samajh ke maaf kardeyo, kavita ta tussi padh hi layi honi hai .....

suneyo te dasseyo Zarif kiddan laggi ,mai Halle hi likhna shuru kitta hai te je koi galati ho gayi ho Mehtho ode layi maafi chauna haa te je meri kavita vich thuanu kuch galat ya putha sidha lagge te mainu chhota pra samajh ke maaf kardeyo, kavita ta tussi padh hi layi honi hai ..... #ਕਵਿਤਾ

e772bf10dac7c4a775e52796c8eb4f6b

Yashraj

ਹੌਂਸਲਾ ਜੀ ਮੈਂ ਲਿਖਣਾ ਚੌਣਾ ਵਾ ਗੱਲਾਂ ਅਪਣੇ ਦਿਲ ਦੀ 
ਹਾਂਜੀ ਮੈਂ ਲਿਖਣਾ ਚੌਣਾ ਜਜ਼ਬਾਤ ਅਪਣੇ 
ਜੀ ਖੋਲ੍ਹਣਾ ਚੌਣਾ ਹਾਂ ਅਪਣੇ ਦਿਲਣੁ ਸਬ ਦੇ ਨਾਲ 
ਮੈਂ ਤਾ ਬੋਲ ਭੀ ਨਹੀਂ ਪਾਉਂਦਾ ਕਿਸੇ ਨੂੰ, ਕੋਈ ਮਿੱਤਰ ਵੀ ਨਹੀਂ ਐਸਾ ਜਿਨੂੰ ਹਰ ਇਕ ਗੱਲ ਸੁਣਾਵਾਂ 
ਮਾਂ ਪਯੋ ਤੋਂ ਭੀ ਦਰਦਾਂ ਹਾਂ ਕੀ ਸੋਚਣਗੇ ਅਪਣੇ ਪੁੱਤ ਬਾਰੇ 
ਉਂਜ ਬਦਾ ਹੀ ਮਿੱਟੀ ਤੋਂ ਜੁੜਿਆ ਹੋਇਆ ਹਾਂ ਮੈਂ 
ਲੋਕੀ ਭੀ ਕਦੇ ਸੋਚਦੇ ਹੋਣਗੇ ਮੇਰੇ ਬਾਰੇ ਕਿੱਦਾਂ ਦਾ ਮੈਂ ਮੁੰਡਾ ਹਾਂ ਮੈਂ ਭੀ ਉਨ੍ਹਾਂ ਨੂੰ ਕੀ ਦਸਾਂ ਕੀ ਏਦਾਂ ਦਾ ਹੀ ਬੰਦਾ ਹਾਂ 
ਜੀ ਮੈਂ ਲਿਖਣਾ ਚੌਣਾ ਵਾ ਅਪਣੇ ਬਾਰੇ ਚ ਕੁਛ, ਅਪਣੇ ਵਿਚਾਰਾਂ ਤੇ ਕੁਛ ਲੋਕਾਂ ਦੇ ਬਾਰੇ ਤੇ ਦੁਨੀਆਂ ਦੇ ਬਾਰੇ 
ਜੀ ਮੈਨੁੰ ਸਮਝ ਨਹੀਓਂ ਆਉਂਦਾ ਕਿਵੇਂ ਲਿਖਾਂ ਮੈਂ ਮੈਨੁੰ ਆਉਂਦਾ ਨਹੀਓ ਲਿਖਣਾ, ਮੈਨੁੰ ਕੋਈ ਕਲਮ ਲਬਦੋ ਜੋ ਆਪੇ ਮੇਰੇ ਜਜ਼ਬਾਤਾਂ ਨੂੰ ਉਤਾਰੇ ਮੈਨੁੰ ਕਾਗਜ਼ ਦੋ ਜੋ ਮੇਰੀ ਗੱਲਾਂ ਸ੍ਵੀਕਾਰੇ....

e772bf10dac7c4a775e52796c8eb4f6b

Yashraj

ਮੈਂ ਕੀ ਕਰਨਾ ਚੋਨਾ ਹਾਂ 
ਮੈਂ ਤਾਂ ਅੰਬਰ ਨੁ ਗਰਵ ਨਾਲ ਜਿਤਨਾ ਚੌਣਾ ਹਾਂ,
ਮੈਂ ਤਾਂ ਦੇਸ਼ ਲਈ ਕੁਛ ਕਰਨਾ ਚੌਣ  ਹਾਂ, 
ਮੈਂ ਤਾਂ ਗੀਤ ਭੀ ਲਿਖਣਾ ਚੌਣ  ਹਾਂ, 
ਮੈਂ ਤਾਂ ਸਚੀ ਯਾਰੀਆਂ ਭੀ ਨਿਭਾਣਾ ਚੌਣਾ ਹਾਂ, 
ਮੈਂ ਪਿਆਰ ਦਾ ਸਵਾਦ ਭੀ ਚੱਖਣਾ ਚੌਣਾ ਹਾਂ, 
ਮੈਂ ਤਾਂ ਸਚੀ ਚ ਯਸ਼ਰਾਜ ਬਣਨਾ ਚੌਣਾ ਹਾਂ !! ਮੈਂ ਕੀ ਕਰਨਾ ਚੌਣਾ ਹਾਂ 
ਇੱਕ ਵਾਰੀ ਪਢਿਯੋ ਜ਼ਰੂਰ ਤੇ ਦੱਸੇਓ ਕਿੱਦਾਂ ਲੱਗੀ 
ਹੱਲੇ ਹੱਲੇ ਹੀ ਲਿਖਣਾ ਸ਼ੁਰੂ ਕਿੱਤਾ ਹੈ ਜੇ ਕੋਈ ਗ਼ਲਤੀ ਹੋਈ ਹੋਵੇ ਜਾ ਕੁਛ ਗਲਤ ਲਿਖਤਾਂ ਹੋਵੇ ਤਾਂ ਛੋਟਾ ਪਰਾ ਸਮਝ ਕੇ ਮਾਫ ਕਾਰਦੇਯੋ

ਮੈਂ ਕੀ ਕਰਨਾ ਚੌਣਾ ਹਾਂ ਇੱਕ ਵਾਰੀ ਪਢਿਯੋ ਜ਼ਰੂਰ ਤੇ ਦੱਸੇਓ ਕਿੱਦਾਂ ਲੱਗੀ ਹੱਲੇ ਹੱਲੇ ਹੀ ਲਿਖਣਾ ਸ਼ੁਰੂ ਕਿੱਤਾ ਹੈ ਜੇ ਕੋਈ ਗ਼ਲਤੀ ਹੋਈ ਹੋਵੇ ਜਾ ਕੁਛ ਗਲਤ ਲਿਖਤਾਂ ਹੋਵੇ ਤਾਂ ਛੋਟਾ ਪਰਾ ਸਮਝ ਕੇ ਮਾਫ ਕਾਰਦੇਯੋ #ਕਵਿਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile